Science, asked by husan3927, 3 months ago

14.ਉਸਦੀ ਸਾਇੰਸ ਅਧਿਆਪਕ ਦੀਆਂ ਹਦਾਇਤਾਂ ਅਨੁਸਾਰ , ਮਨਪ੍ਰੀਤ ਨੇ ਇੱਕ ਕਿਰਿਆ ਕਰਦੇ ਹੋਏ ਇੱਕ ਪਰਖਨਲੀ ਵਿੱਚ ਕੁਝ ਉਬਾਲੇ ਹੋਏ ਚੌਲ ਲਏ , ਅਤੇ ਦੂਸਰੀ ਪਰਖਨਲੀ ਵਿੱਚ ਕੁਝ ਉਬਾਲੇ ਚੌਲਾਂ ਨੂੰ ਲਾਰ ਨਾਲ ਮਿਲਾਇਆ ਅਤੇ ਸਟਾਰਚ ਟੈਸਟ ਕੀਤਾ। ਉਹ ਇਸਦਾ ਟੈਸਟ ਕਰਨ ਲਈ ਕਿਹੜਾ ਘੋਲ ਵਰਤੇਗੀ? As per instructions given by her Science teacher, Manpreet while performing an activity took some boiled rice in one test tube and in another test tube some chewed boiled rice mixed with saliva and did starch test. Which solution will she take to test it? अपने विज्ञान शिक्षक के निर्देशों के अनुसार, मनप्रीत ने कुछ गतिविधि करते हुए एक टेस्ट ट्यूब में उबले हुए चावल ले लिए, और दूसरे टेस्ट ट्यूब में कुछ उबले हुए चावल को लार में मिलाया और स्टार्च का परीक्षण किया। वह इसका परीक्षण करने के लिए किस घोल का उपयोग करेगा? *

ਸਲਫਿਊਰਿਕ ਐਸਿਡ / Sulphuric Acids/ सल्फ्यूरिक एसिड

ਹਾਈਡ੍ਰੋਕਲੋਰਿਕ ਐਸਿਡ /Hydrochloric Acid/ हाइड्रोक्लोरिक एसिड

ਸੋਡੀਅਮ ਹਾਈਡ੍ਰੋਕਸਾਈਡ /Sodium Hydroxide /सोडियम हाइड्रॉक्साइड

ਆਇਓਡੀਨ ਦਾ ਘੋਲ / Iodine Solution/ आयोडीन घोल

Answers

Answered by Anonymous
2

Answer:

ਸੋਡੀਅਮ ਹਾਈਡ੍ਰੋਕਸਾਈਡ /Sodium Hydroxide /सोडियम हाइड्रॉक्साइड

Similar questions