Political Science, asked by ps6407710, 5 months ago

14.ਸਥਿਰ ਤਾਕਤ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ? By what other name is static power known? स्थैतिक शक्ति किस अन्य नाम से जानी जाती है? *
ਆਈਸੋਮੀਟ੍ਰਿਕ / Isometric / सममितीय
ਆਈਸੋਟੋਨਿਕ / isotonic / आईसोटोनिक
ਆਈਸੋਕਾਇਨੈਟਿਕ / Isokinetics / आईसोकाइनैटिक
ਇਨ੍ਹਾਂ ਵਿਚੋਂ ਕੋਈ ਨਹੀਂ / None of these / इनमें से कोई नहीं
15.ਜਿਥੇ ਮਾਸਪੇਸ਼ੀ ਪ੍ਰਤੀਰੋਧ ਦੇ ਖਿਲਾਫ਼ ਬਲ ਪੈਦਾ ਕਰਦੀ ਹੈ ਉਸਨੂੰ ਕੀ ਕਿਹਾ ਜਾਂਦਾ ਹੈ? What is called where the muscle builds strength against resistance?जहां मांसपेशी प्रतिरोध के खिलाफ ताकत पैदा करती है उसे कहा जाता है? *
ਤਾਕਤ / Power / ताकत
ਲਚਕ / Flexibility / लचक
ਤਾਲਮੇਲ / Coordination / तालमेल
ਫੁਰਤੀ / Agility / फुर्ती
16.ਕਸਰਤ ਕਰਨ ਤੋਂ ਬਾਅਦ ਠੰਡਾ ਹੋਣ ਦਾ ਸਰੀਰ ' ਤੇ ਕੀ ਪ੍ਰਭਾਵ ਪੈਂਦਾ ਹੈ ? What effect does cooling after exercise have on the body? व्यायाम के बाद ठंडक का शरीर पर क्या प्रभाव पड़ता है? *
ਸਰੀਰ ਅਰਾਮ ਦੀ ਸਥਿਤੀ ਵਿਚ ਆ ਜਾਂਦਾ ਹੈ / The body comes to rest / शरीर आराम की स्थिति में आ जाता है
ਸਰੀਰ ਫਿਰ ਤੋਂ ਗਰਮ ਹੋ ਜਾਂਦਾ ਹੈ / The body warms up again / शरीर फिर से गर्म हो जाता है
ਸਰੀਰ ਮੋਟਾ ਹੋ ਜਾਂਦਾ ਹੈ / The body becomes fat / शरीर मोटा हो जाता है
ਸਰੀਰ ਪਤਲਾ ਹੋ ਜਾਂਦਾ ਹੈ / The body becomes thin / शरीर पतला हो जाता है
17. ਸਰਕਟ ਟ੍ਰੇਨਿੰਗ ਵਿਧੀ ਵਿਚ ਕਿੰਨੇ ਸਟੇਸ਼ਨ ਰੱਖੇ ਜਾ ਸਕਦੇ ਹਨ ? How many stations can be placed in the circuit training system? सर्किट ट्रेनिंग सिस्टम में कितने स्टेशन रखे जा सकते हैं? *
1 ਤੋਂ 2 / 1 to 2 / 1 से 2
20 ਤੋਂ 25 / 20 to 25 / 20 से 25
6 ਤੋਂ 10 / 6 to 10 / 6 से 10
10 ਤੋਂ 20 / 10 to 20 / 10 से 20
18.ਜਦੋ ਸੱਟ ਵਾਲੀ ਥਾਂ ਤੇ ਹੱਡੀ ਦੇ ਛੋਟੇ - ਛੋਟੇ ਟੁੱਕੜੇ ਹੋ ਜਾਂਦੇ ਹਨ ਉਸ ਨੂੰ ਕੀ ਕਿਹਾ ਜਾਂਦਾ ਹੈ ? What is it called when there are small pieces of bone at the site of injury? चोट की जगह पर हड्डी के छोटे टुकड़े होने पर इसे क्या कहा जाता है? *
ਬਹੁਖੰਡੀ ਟੁੱਟ / Polyhedron broken / पॉलीहेड्रॉन टूट
ਦੱਬੀ ਹੋਈ ਟੁੱਟ / Suppressed broken / दबी हुई टूट
ਬਾਹਰੀ ਟੁੱਟ / Exterior broken / बाहरी टूट
ਇਹਨਾਂ ਵਿੱਚੋਂ ਕੋਈ ਨਹੀਂ / None of these / इनमें से कोई नहीं
19.ਸੱਟਾਂ ਕਿੰਨੇ ਪ੍ਰਕਾਰ ਦੀਆਂ ਹੁੰਦੀਆਂ ਹਨ ?What are the types of injuries?चोटों के प्रकार क्या हैं? *
1
2
3
4
20. ਇੰਡੀਅਨ ਉਲੰਪਿਕ ਕਿਸ ਸਾਲ ਹੋਂਦ ਵਿੱਚ ਆਈ? In which year was the Indian Olympics establish?भारतीय ओलंपिक किस वर्ष आयोजित किया गया था? *
1927
1937
1947
1957​

Answers

Answered by nargis99
4

Answer:

taakat , power, strenth

Answered by ranjeet666singh786
2

Answer:

ਇਸੋਮੈਟ੍ਰਿਕ ਦੇ ਨਾਮ ਨਾਲ ਜਾਣਿਆ ਜਾਂਦਾ ਹੈ

Similar questions