Computer Science, asked by bablurai1105, 6 months ago

14. Shift+Tab ਕੀਅ ਨਾਲ ਅਗਲੇ ਸੈੱਲ ਵਿੱਚ ਜਾਂਦੇ ਹਨ ।/shift+tab key is used to move to the next cell/shift+tab कीय का प्रयोग अगले सैल में जाने के लिए किया जाता है *
ਸਹੀ/true/ सही
ਗਲਤ/false/ गलत

15. ਸੈੱਲਾਂ ਨੂੰ ਟੇਬਲ ਵਿੱਚ ਮਰਜ ਨਹੀਂ ਕੀਤਾ ਜਾ ਸਕਦਾ/cells cannot be merged in a table/ सेल्स को टेबल में मर्ज नहीं किया जा सकता *
ਸਹੀ/true/ सही
ਗਲਤ/false/ गलत
ਪਾਵਰ ਪੁਆਇੰਟ ਨੂੰ ਬੰਦ ਕਰਨ ਦੀ ਸ਼ਾਰਟਕੱਟ ਕੀਅ ਕਿਹੜੀ ਹੈ ?/which shortcut key is used to close power point/ पावर पॉइंट को बंद करने के लिए कौन सी शॉर्टकट कीय प्रयोग की जाती है *
ALT+ F4
ALT+F7
CTRL+F9
ALT+CTRL+SHIFT

17. ਸੀ.ਪੀ.ਯੂ ਦਾ ਪੂਰਾ ਨਾਮ ਦੱਸੋ?/what is the full form of CPU _______/ सी पी यु का पूरा नाम क्या है_____ *
ਸੈਂਟਰਲ ਪ੍ਰੋਸੈਸਿੰਗ ਯੂਨਿਟ/Central Processing Unit/ सेंट्रल प्रोसेसिंग यूनिट
ਸੈਂਟਰਲ ਪ੍ਰੋਗਰਾਮਿੰਗ ਯੂਨਿਟ/Central Programming Unit/ सेंट्रल प्रोग्रामिंग यूनिट
ਉਪਰੋਕਤ ਸਾਰੇ/All of above/ उपरोक्त सभी
ਇਹਨਾਂ ਵਿੱਚੋਂ ਕੌਈ ਨਹੀਂ/None of these/ इनमें से कोई नहीं

18. ਪਾਵਰ ਪੁਆਇੰਟ ਵਿੱਚ ਸਲਾਈਡ ਦੀ ਦਿੱਖ ਬਦਲਣਾ ਸੰਭਵ ਹੈ।/it is possible to change the layout of slide in power point/ क्या पावर पॉइंट में स्लाइड के लेआउट को बदलना संभव है *
ਸਹੀ/true/ सही
ਗਲਤ/false/ गलत

19. ਮੌਡਮ ਕਿੰਨੀ ਤਰਾਂ ਦੇ ਹੁੰਦੇ ਹਨ?/how many types of modem are there/ मॉडेम कितनी तरह के होते हैं *
2
3
4
ਇਹਨਾਂ ਵਿਚੋਂ ਕੋਈ ਨਹੀਂ/None of these/ इनमें से कोई नहीं

20. ਐਮ ਐਸ ਵਰਡ ਕੀ ਹੈ ?/what is ms-word?/ ऍम एस वर्ड क्या है *
ਸਾਫਟਵੇਅਰ/software/ सॉफ्टवेयर
ਹਾਰਡਵੇਅਰ/hardware/ हार्डवेयर
ਸਿਸਟਮ ਪ੍ਰੋਗਰਾਮ/system programm/ सिस्टम प्रोग्राम
ਉਪਰੋਕਤ ਵਿੱਚੋਂ ਕੌਈ ਨਹੀਂ/None of above/ उपरोक्त में से कोई नहीं​

Answers

Answered by dugyalasubanrao
0

Answer:

hello give me 5 thanx and follow me i will inbox u

Similar questions