15. ਬਣਤਰ ਦੇ ਆਧਾਰ ਵਾਕ ਦੀ ਕਿੰਨੀਆਂ ਕਿਸਮਾਂ
ਹੁੰਦੀਆਂ ਹਨ ? "
Answers
Answered by
29
ਇੱਕ ਕਿਰਿਆਵੀ ਵਾਕ ਸੋਧੋ
ਇੱਕ ਕਿਰਿਆਵੀ ਵਾਕ ਇਕਹਿਰੀ ਬਣਤਰ ਵਾਲ਼ਾ ਹੁੰਦਾ ਹੈ। ਇਸ ਵਿੱਚ ਕੇਵਲ ਇੱਕ ਉਦੇਸ਼ ਤੇ ਇੱਕ ਵਿਧੇ ਹੁੰਦਾ ਹੈ ਜਾਂ ਆਧੁਨਿਕ ਭਾਸ਼ਾ ਵਿਗਿਆਨ ਅਨੁਸਾਰ ਇੱਕ ਵਾਕੰਸ਼ ਅਤੇ ਇੱਕ ਕਿਰਿਆ ਵਾਕੰਸ਼ ਹੁੰਦਾ ਹੈ। ਇੱਕ ਕਿਰਿਆਵੀ ਵਾਕ ਨੂੰ ਸਧਾਰਨ ਵਾਕ ਕਿਹਾ ਜਾਂਦਾ ਹੈ।
ਬਹੁ-ਕਿਰਿਆਵੀ ਵਾਕ ਸੋਧੋ
ਜਿਸ ਵਾਕ ਵਿੱਚ ਇੱਕ ਤੋਂ ਵੱਧ ਕਿਰਿਆਵਾਂ ਹੋਣ, ਉਸ ਨੂੰ ਬਹੁ-ਕਿਰਆਵੀ ਵਾਕ ਕਿਹਾ ਜਾਂਦਾ ਹੈ। ਬਹੁ-ਕਿਰਿਆਵੀ ਵਾਕ ਦੋ ਜਾਂ ਦੋ ਤੋਂ ਵੱਧ ਉਪਵਾਕਾਂ ਦੇ ਸੁਮੇਲ ਤੋਂ ਬਣੀ ਵਾਕ ਸੰਰਚਨਾ ਹੁੰਦੀ ਹੈ। ਬਹੁ- ਕਿਰਿਆਵੀ ਵਾਕਾਂ ਵਿੱਚ ਸੰਯੁਕਤ ਤੇ ਮਿਸ਼ਰਤ ਵਾਕਾਂ ਨੂੰ ਰੱਖਿਆ ਜਾਂਦਾ ਹੈ।
Similar questions