Hindi, asked by sabgh, 10 months ago

15 lines on Mahatma Gandhi in Punjabi please tell me​

Answers

Answered by jaspreetkaur084
2

hey mate here is your answer....

hope it helps ♡

plss mark brainliest

Attachments:
Answered by meghana666
2

ਜਾਣ-ਪਛਾਣ : ਮਹਾਤਮਾ ਗਾਂਧੀ ਦਾ ਪੂਰਾ ਨਾਂ ਮੋਹਨ ਦਾਸ ਕਰਮ ਚੰਦ ਗਾਂਧੀ ਸੀ। ਰਾਸ਼ਟਰ-ਪਿਤਾ ਹੋਣ ਦੇ ਨਾਤੇ ਆਪ ਨੇ ‘ਬਾਪ । ਗਾਧੀ’ ਕਹਿ ਕੇ ਯਾਦ ਕੀਤਾ ਜਾਂਦਾ ਹੈ। ਆਪ ਦੀਆਂ ਸ਼ੁੱਭ ਕਰਨੀਆਂ ਕਰਕੇ ਆਪ ਨੂੰ ਸੱਚ ਤੇ ਅਹਿੰਸਾ ਦਾ ਅਵਤਾਰ ਵੀ ਮੰਨਿਆ ਜਾਂਦਾ ਹੈ। ਆਪ ਦੀ ਅਹਿਸਕ ਨੀਤੀ ਨੇ ਕਮਾਲ ਕਰ ਵਿਖਾਇਆ ਤੇ ਹਥਿਆਰਬੰਦ ਅੰਗਰੇਜ਼ਾਂ ਨੂੰ ਭਾਰਤ ਅਜਾਦ ਕਰਨਾ ਪਿਆ।

ਜਾਣ-ਪਛਾਣ : ਮਹਾਤਮਾ ਗਾਂਧੀ ਦਾ ਪੂਰਾ ਨਾਂ ਮੋਹਨ ਦਾਸ ਕਰਮ ਚੰਦ ਗਾਂਧੀ ਸੀ। ਰਾਸ਼ਟਰ-ਪਿਤਾ ਹੋਣ ਦੇ ਨਾਤੇ ਆਪ ਨੇ ‘ਬਾਪ । ਗਾਧੀ’ ਕਹਿ ਕੇ ਯਾਦ ਕੀਤਾ ਜਾਂਦਾ ਹੈ। ਆਪ ਦੀਆਂ ਸ਼ੁੱਭ ਕਰਨੀਆਂ ਕਰਕੇ ਆਪ ਨੂੰ ਸੱਚ ਤੇ ਅਹਿੰਸਾ ਦਾ ਅਵਤਾਰ ਵੀ ਮੰਨਿਆ ਜਾਂਦਾ ਹੈ। ਆਪ ਦੀ ਅਹਿਸਕ ਨੀਤੀ ਨੇ ਕਮਾਲ ਕਰ ਵਿਖਾਇਆ ਤੇ ਹਥਿਆਰਬੰਦ ਅੰਗਰੇਜ਼ਾਂ ਨੂੰ ਭਾਰਤ ਅਜਾਦ ਕਰਨਾ ਪਿਆ।ਜਨਮ : ਆਪ ਦਾ ਜਨਮ 2 ਅਕਤੂਬਰ, 1869 ਈ. ਨੂੰ ਗੁਜਰਾਤ (ਕਾਠੀਆਵਾੜ ) ਦੀ ਰਿਆਸਤ ਪੋਰਬੰਦਰ ਵਿਚ ਹੋਇਆ। ਆਪ ਦੇ। ਪਿਤਾ ਜੀ ਇੱਥੋਂ ਦੇ ਦੀਵਾਨ ਸਨ ਤੇ ਬਾਅਦ ਵਿਚ ਇਸੇ ਪਦਵੀ ਤੇ ਰਾਜਕੋਟ ਚਲੇ ਗਏ।

ਜਾਣ-ਪਛਾਣ : ਮਹਾਤਮਾ ਗਾਂਧੀ ਦਾ ਪੂਰਾ ਨਾਂ ਮੋਹਨ ਦਾਸ ਕਰਮ ਚੰਦ ਗਾਂਧੀ ਸੀ। ਰਾਸ਼ਟਰ-ਪਿਤਾ ਹੋਣ ਦੇ ਨਾਤੇ ਆਪ ਨੇ ‘ਬਾਪ । ਗਾਧੀ’ ਕਹਿ ਕੇ ਯਾਦ ਕੀਤਾ ਜਾਂਦਾ ਹੈ। ਆਪ ਦੀਆਂ ਸ਼ੁੱਭ ਕਰਨੀਆਂ ਕਰਕੇ ਆਪ ਨੂੰ ਸੱਚ ਤੇ ਅਹਿੰਸਾ ਦਾ ਅਵਤਾਰ ਵੀ ਮੰਨਿਆ ਜਾਂਦਾ ਹੈ। ਆਪ ਦੀ ਅਹਿਸਕ ਨੀਤੀ ਨੇ ਕਮਾਲ ਕਰ ਵਿਖਾਇਆ ਤੇ ਹਥਿਆਰਬੰਦ ਅੰਗਰੇਜ਼ਾਂ ਨੂੰ ਭਾਰਤ ਅਜਾਦ ਕਰਨਾ ਪਿਆ।ਜਨਮ : ਆਪ ਦਾ ਜਨਮ 2 ਅਕਤੂਬਰ, 1869 ਈ. ਨੂੰ ਗੁਜਰਾਤ (ਕਾਠੀਆਵਾੜ ) ਦੀ ਰਿਆਸਤ ਪੋਰਬੰਦਰ ਵਿਚ ਹੋਇਆ। ਆਪ ਦੇ। ਪਿਤਾ ਜੀ ਇੱਥੋਂ ਦੇ ਦੀਵਾਨ ਸਨ ਤੇ ਬਾਅਦ ਵਿਚ ਇਸੇ ਪਦਵੀ ਤੇ ਰਾਜਕੋਟ ਚਲੇ ਗਏ। ਵਿੱਦਿਆ : ਆਪ ਨੇ ਦਸਵੀਂ ਅਹਿਮਦਾਬਾਦੇ, ਬੀ ਏ, ਸੋਮਦਾਸ ਕਾਲਜ ਭਾਵਨਗਰ ਤੇ ਬੈਰਿਸਟਰੀ ਵਲਾਇਤੋਂ ਪਾਸ ਕੀਤੀ।

ਜਾਣ-ਪਛਾਣ : ਮਹਾਤਮਾ ਗਾਂਧੀ ਦਾ ਪੂਰਾ ਨਾਂ ਮੋਹਨ ਦਾਸ ਕਰਮ ਚੰਦ ਗਾਂਧੀ ਸੀ। ਰਾਸ਼ਟਰ-ਪਿਤਾ ਹੋਣ ਦੇ ਨਾਤੇ ਆਪ ਨੇ ‘ਬਾਪ । ਗਾਧੀ’ ਕਹਿ ਕੇ ਯਾਦ ਕੀਤਾ ਜਾਂਦਾ ਹੈ। ਆਪ ਦੀਆਂ ਸ਼ੁੱਭ ਕਰਨੀਆਂ ਕਰਕੇ ਆਪ ਨੂੰ ਸੱਚ ਤੇ ਅਹਿੰਸਾ ਦਾ ਅਵਤਾਰ ਵੀ ਮੰਨਿਆ ਜਾਂਦਾ ਹੈ। ਆਪ ਦੀ ਅਹਿਸਕ ਨੀਤੀ ਨੇ ਕਮਾਲ ਕਰ ਵਿਖਾਇਆ ਤੇ ਹਥਿਆਰਬੰਦ ਅੰਗਰੇਜ਼ਾਂ ਨੂੰ ਭਾਰਤ ਅਜਾਦ ਕਰਨਾ ਪਿਆ।ਜਨਮ : ਆਪ ਦਾ ਜਨਮ 2 ਅਕਤੂਬਰ, 1869 ਈ. ਨੂੰ ਗੁਜਰਾਤ (ਕਾਠੀਆਵਾੜ ) ਦੀ ਰਿਆਸਤ ਪੋਰਬੰਦਰ ਵਿਚ ਹੋਇਆ। ਆਪ ਦੇ। ਪਿਤਾ ਜੀ ਇੱਥੋਂ ਦੇ ਦੀਵਾਨ ਸਨ ਤੇ ਬਾਅਦ ਵਿਚ ਇਸੇ ਪਦਵੀ ਤੇ ਰਾਜਕੋਟ ਚਲੇ ਗਏ। ਵਿੱਦਿਆ : ਆਪ ਨੇ ਦਸਵੀਂ ਅਹਿਮਦਾਬਾਦੇ, ਬੀ ਏ, ਸੋਮਦਾਸ ਕਾਲਜ ਭਾਵਨਗਰ ਤੇ ਬੈਰਿਸਟਰੀ ਵਲਾਇਤੋਂ ਪਾਸ ਕੀਤੀ।ਵਲਾਇਤ ਜਾਣਾ : ਤੇਰਾਂ ਸਾਲ ਦੀ ਉਮਰ ਵਿਚ ਆਪ ਦਾ ਵਿਆਹ ਕਸਤੂਰਬਾ ਬਾਈ ਨਾਲ ਹੋਇਆ। ਉਸ ਨੇ ਆਪਣਾ ਗਹਿਣਾ-ਗੋਟਾ। ਵੇਚ ਕੇ ਆਪ ਨੇ ਵਲਾਇਤ ਪੜ੍ਹਨ ਦਾ ਖ਼ਰਚ ਦਿੱਤਾ। ਆਪ ਦੀ ਮਾਤਾ ਜੀ ਨੇ ਵਲਾਇਤ ਭੇਜਣ ਤੋਂ ਪਹਿਲਾਂ ਤਿੰਨ ਪਣ (ਮਾਸ ਨਾ ਖਾਣਾ, ਸ਼ਰਾਬ ਨਾ ਪੀਣਾ ਤੇ ਪਰਾਈ ਇਸਤਰੀ ਕੋਲ ਨਾ ਜਾਣਾ) ਆਪ ਤੋਂ ਲਏ ਜਿਨ੍ਹਾਂ ਨੂੰ ਆਪ ਨੇ ਪੂਰੀ ਨੇਕ-ਨੀਅਤੀ ਨਾਲ ਨਿਭਾਇਆ।

hope it helps..

Similar questions