ਇੱਕ ਆਇਤਾਕਾਰ ਸਵਿਮਿੰਗ ਪੂਲ ਦਾ ਪਰਿਮਾਪ 154ਮੀਟਰ ਹੈ ਇਸ ਦੀ ਲੰਬਾਈ ਇਸ ਦੀ ਚੌੜਾਈ ਦੋ ਦੁਗਣੇ ਨਾਲੋ ਵੱਧ ਹੈ ਤਲਾਬ ਦੀ ਲੰਬਾਈ ਤੇ ਚੌੜਾਈ ਪਤਾ ਕਰੋ
Answers
Answered by
4
Answer:
ਮੰਨ ਲਓ ਸਵੀਮਿੰਗ ਪੂਲ ਦੀ ਚੌੜਾਈ x ਮੀ. ਹੈ।
ਪਰੰਤੂ ਇਸ ਦਾ ਪਰਿਮਾਪ 154 ਮੀ ਹੈ।
2×(x+2x+2)=154
ਜਾਂ 2(3x+2)=154
ਜਾਂ 6x+4=154
ਜਾਂ 6x=154-4=150
ਜਾਂ x=150/6=25
ਇਸ ਲਈ, ਇਸ ਦੀ ਚੌੜਾਈ=2x+2=2×25+2=52ਮੀ ਉਤਰ
Similar questions