ਕਿਰਿਆ 16.1
ਵਧਦੀ ਕਾਰਬਨ ਡਾਈਆਕਸਾਈਡ ਨੂੰ ਨਿਯਮਿਤ ਕਰਨ ਲਈ ਅੰਤਰਰਾਸ਼ਟਰੀ ਮਾਪਦੰਡ ਪਤਾ ਕਰੋ ।
ਜਮਾਤ ਵਿੱਚ ਚਰਚਾ ਕਰੋ ਕਿ ਅਸੀਂ ਇਹ ਮਾਪਦੰਡ ਪ੍ਰਾਪਤ ਕਰਨ ਲਈ ਕਿਸ ਤਰ੍ਹਾਂ ਸਹਿਯੋਗ ਕਰ ਸਕਦੇ ਹਾਂ ?
----------—-----—------------------
ਕਿਰਿਆ 16.2
ਅਜਿਹੇ ਬਹੁਤ ਸੰਗਠਨ ਹਨ ਜੋ ਵਾਤਾਵਰਨ ਸੰਬੰਧੀ ਜਾਗਰੂਕਤਾ ਫੈਲਾਉਣ ਵਿੱਚ ਲੱਗੇ
ਹੋਏ ਹਨ। ਉਹ ਅਜਿਹੀਆਂ ਕਿਰਿਆਵਾਂ ਨੂੰ ਵੀ ਉਤਸ਼ਾਹਿਤ ਕਰਦੇ ਹਨ ਜਿਸ ਨਾਲ ਸਾਡੇ ਵਾਤਾਵਰਨ ਅਤੇ ਕੁਦਰਤੀ ਸੁਰੱਖਿਆ ਵਿੱਚ ਵਾਧਾ ਹੁੰਦਾ ਹੈ। ਆਪਣੇ ਨੇੜੇ ਦੇ ਖੇਤਰ/ਸ਼ਹਿਰ/ਕਸਬੇ/ਪਿੰਡ ਵਿੱਚ ਕੰਮ ਕਰਨ ਵਾਲੇ ਸੰਗਠਨਾਂ ਬਾਰੇ ਜਾਣਕਾਰੀ ਪ੍ਰਾਪਤ ਕਰੋ ।
ਪਤਾ ਕਰੋ ਕਿ ਇਸ ਉਦੇਸ਼ ਦੀ ਪ੍ਰਾਪਤੀ ਲਈ ਤੁਸੀਂ ਕੀ ਯੋਗਦਾਨ ਪਾ ਸਕਦੇ ਹੋ?
Answers
Answered by
1
Answer: 1 ਚੀਨ ਵਾਂਗ ਹੀ ਭਾਰਤ ਨੇ ਗਣਿਤ ਵਿੱਚ ਇਸ਼ਾਰੀਆ ਜਾਂ ਡੈਸੀਮਲ ਸਿਸਟਮ ਦੀ ਵਰਤੋਂ ਬਹੁਤ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਸੀ। ਮਾਹਿਰਾਂ ਮੁਤਾਬਕ ਇਸ ਦੇ ਪ੍ਰਮਾਣ ਤੀਜੀ ਸਦੀ ਤੋਂ ਮਿਲਦੇ ਹਨ।
ਇਹ ਅੱਜ ਵੀ ਵਰਤਿਆ ਜਾਣ ਵਾਲਾ ਇਕਾਈ-ਦਹਾਈ-ਸੈਂਕੜੇ ਵਾਲਾ ਹਿਸਾਬ ਹੈ।
ਇਹ ਤਾਂ ਨਹੀਂ ਪਤਾ ਕਿ ਇਹ ਸ਼ੁਰੂ ਕਿਵੇਂ ਕੀਤਾ ਗਿਆ ਪਰ ਇਸੇ ਨਾਲ ਗਣਿਤ ਦਾ ਆਧਾਰ ਮੰਨੀਆਂ ਜਾਣ ਵਾਲੀਆਂ ਸੰਖਿਆਵਾਂ — 1 ਤੋਂ 9 — ਦੁਨੀਆਂ ਭਰ ਵਿੱਚ ਵਰਤੀਆਂ ਜਾਣ ਲੱਗੀਆਂ।
ਮੰਨਿਆ ਜਾਂਦਾ ਹੈ ਕਿ ਭਾਰਤ ਵਿੱਚ ਹੀ ਇੱਕ ਨਵੀਂ ਸੰਖਿਆ ਦਾ ਜਨਮ ਹੋਇਆ — ਸਿਫ਼ਰ ਭਾਵ ਜ਼ੀਰੋ। ਸਿਫ਼ਰ ਦੀ ਵਰਤੋਂ ਦੇ ਸਬੂਤ ਨੌਵੀਂ ਸਦੀ ਤੋਂ ਮਿਲਦੇ ਹਨ ਪਰ ਇਹ ਮੰਨਿਆ ਜਾਂਦਾ ਹੈ ਕਿ ਇਸ ਤੋਂ ਵੀ ਸੈਂਕੜੇ ਸਾਲ ਪਹਿਲਾਂ ਤੋਂ ਸਿਫ਼ਰ ਮੌਜੂਦ ਸੀ।
ਇਹ ਵੀ ਪੜ੍ਹੋ
ਭਾਰਤ ਵਿੱਚ ਨਾਗਰਿਕਤਾ ਦੇਣ ਅਤੇ ਖੋਹੇ ਜਾਣ ਦੇ ਨਿਯਮ
CAA ਦੇ ਹੱਕ ਵਿੱਚ ਨਿਤਰੇ 1,100 ਤੋਂ ਵੱਧ ਬੁੱਧੀਜੀਵੀਆਂ ਦਾ ਕੀ ਤਰਕ ਹੈ
YouTuber ਬਣਨ ਸਣੇ 5 ਅਜਿਹੇ ਕਰੀਅਰ ਜਿਸ ਨਾਲ ਹੋ ਸਕਦੀ ਹੈ ਚੰਗੀ ਆਮਦਨ
Explanation:
Similar questions