English, asked by kajalgharu53, 8 months ago

ਪ੍ਰਸ਼ਨ 16. ਲੋੜ ਦੇ ਸਮੇਂ ਤੋਂ ਬਾਅਦ ਵਸਤੂ ਮਿਲਣ ’ਤੇ ਕਿਹੜਾ ਅਖਾਣ ਵਰਤਿਆਂ ਜਾਂਦਾ ਹੈ? *

ਸੱਦੀ ਨਾ ਬੁਲਾਈ, ਮੈਂ ਲਾੜੇ ਦੀ ਤਾਈ

ਇੱਕ ਅਨਾਰ ਸੌ ਬੀਮਾਰ

ਈਦ ਪਿੱਛੋਂ ਤੰਬਾ ਫੂਕਣਾ

ਗਾਂ ਨਾ ਵੱਛੀ ਤੇ ਨੀਂਦਰ ਆਵੇ ਅੱਛੀ

Answers

Answered by chandubiddu73
5

Answer:

ਈਦ ਪਿੱਛੋਂ ਤੰਬਾ ਫੂਕਣਾ

Explanation:

right answer

Similar questions