India Languages, asked by singhsatnam517441, 6 months ago

ਪ੍ਰਸ਼ਨ 16. ਸ਼ੇਖ਼ ਫ਼ਰੀਦ ਜੀ ਕਿਹੜੇ ਪੰਛੀਆਂ ਤੋਂ ਕੁਰਬਾਨ
ਜਾਂਦੇ ਹਨ? *
O (ਉ) ਜੋ ਜੰਗਲ ਵਿੱਚ ਵਸਦੇ ਹਨ
O (ਅ) ਜੋ ਕੰਕਰ ਖਾ ਕੇ ਧਰਤੀ 'ਤੇ ਰਹਿੰਦੇ ਹਨ
0 () ਜੋ ਰੱਬ ਦਾ ਆਸਰਾ ਨਹੀਂ ਛੱਡਦੇ
O (ਸ) ਉਪਰੋਕਤ ਸਾਰੇ ਸਹੀ ਹਨ ।​

Answers

Answered by srishtikaur57
6

Answer:

ਹਜਰਤ ਬਾਬਾ ਫ਼ਰੀਦ-ਉਦ-ਦੀਨ ਗੰਜਸ਼ਕਰ (ਉਰਦੂ: حضرت بابا فرید الدّین مسعود گنج شکر‎ ਦੱਖਣੀ ਏਸ਼ੀਆ ਦੇ ਪੰਜਾਬ ਖੇਤਰ ਵਿੱਚ ਇੱਕ ਸੂਫ਼ੀ ਫਕੀਰ ਸੀ। ਹਜਰਤ ਫ਼ਰੀਦ-ਉਦ-ਦੀਨ ਗੰਜਸ਼ਕਰ (1173–1266) ਜਾਂ (1188 (584 ਹਿਜਰੀ) – 7 ਮਾਈ 1280 (679 ਹਿਜਰੀ)), ਜਿਸ ਨੂੰ ਆਮ ਤੌਰ 'ਤੇ ਬਾਬਾ ਫ਼ਰੀਦ (ਉਰਦੂ: بابا فرید‎) ਸੱਦਿਆ ਜਾਂਦਾ ਹੈ 12ਵੀਂ ਸਦੀ ਦਾ ਇੱਕ ਸੂਫ਼ੀ ਪ੍ਰਚਾਰਕ ਅਤੇ ਚਿਸ਼ਤੀ ਸੰਪਰਦਾ ਦੇ ਸੰਤ ਸਨਜਨਮ

1173/569ਹਿਜ਼ਰੀ

ਪਿੰਡ ਖੋਤਵਾਲ਼, ਜ਼ਿਲ੍ਹਾ ਮੁਲਤਾਨ, ਪੰਜਾਬ

ਮੌਤ

1266/1280

ਪਾਕਪਟਨ, ਪੰਜਾਬ

ਮਾਨ-ਸਨਮਾਨ

ਇਸਲਾਮ, ਖ਼ਾਸਕਰ ਚਿਸ਼ਤੀ ਸੂਫ਼ੀ ਸੰਪਰਦਾ ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਆਪ ਦੀ ਰਚਨਾ ਸ਼ਾਮਲ ਕੀਤੀ ਗਈ ਹੈ।

ਪ੍ਰਭਾਵਿਤ-ਹੋਏ

ਖਵਾਜਾ ਕੁਤਬਦੀਨ ਬਖ਼ਤਿਆਰ ਕਾਕੀ

ਪ੍ਰਭਾਵਿਤ-ਕੀਤਾ

ਸੇਖ ਨਿਜ਼ਾਮੁੱਦ-ਦੀਨ ਔਲੀਆ, ਜਾਮਾਲੁੱਦੀਨ ਹਾਂਸਵੀ, ਅਲਾਉੱਦੀਨ ਸਬੀਰ ਕਲਿਆਰੀ ਅਤੇ ਹੋਰ ਬਹੁਤ।

ਫਰੀਦਾ ਚਾਰਿ ਗਵਾਇਆ ਹੰਢਿ ਕੈ ਚਾਰਿ ਗਵਾਇਆ ਸੰਮਿ ॥

ਹੇ ਫਰੀਦ, (ਇਹਨਾਂ 'ਵਿਸੁ-ਗੰਦਲਾਂ' ਲਈ, ਦੁਨੀਆ ਦੇ ਇਹਨਾਂ ਪਦਾਰਥਾਂ ਲਈ) ਚਾਰ (ਪਹਿਰ ਦਿਨ) ਤੂੰ ਦੌੜ-ਭੱਜ ਕੇ ਵਿਅਰਥ ਗੁਜ਼ਾਰ ਦਿੱਤੇ ਹਨ, ਤੇ ਚਾਰ (ਪਹਿਰ ਰਾਤਿ) ਸਉਂ ਕੇ ਗਵਾ ਦਿੱਤੀ ਹੈ।

ਲੇਖਾ ਰਬੁ ਮੰਗੇਸੀਆ ਤੂ ਆਂਹੋ ਕੇਰ੍ਹੇ ਕੰਮਿ ॥38॥

ਵਾਹਿਗੁਰੂ ਹਿਸਾਬ ਮੰਗੇਗਾ ਕਿ (ਜਗਤ ਵਿਚ) ਤੂੰ ਕਿਸ ਕੰਮ ਆਇਆ ਸੈਂ ॥38॥

— ਸਲੋਕ ਭਗਤ ਫ਼ਰੀਦ, ਗੁਰੂ ਗ੍ਰੰਥ ਸਾਹਿਬ, ਅੰਗ 1379

hope it helps you

Similar questions