Social Sciences, asked by karamjeetkaur1977, 4 months ago

16. ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜੇਬ ਨੂੰ ਇੱਕ ਪੱਤਰ ਲਿਖਿਆ ਸੀ। ਉਸ ਪੱਤਰ ਦਾ ਨਾਮ ਦੱਸੋ। Shri Guru Gobind Singh Ji wrote a letter to Aurangzeb. Tell the name of that letter. श्री गुरु गोबिंद सिंह जी ने औरंगजेब को एक पत्र लिखा था। उस पत्र का नाम बतायें। *
ਬਾਬਰ ਬਾਣੀ Babar Bani बाबर बानी
ਜ਼ਫ਼ਰਨਾਮਾ Zafarnama ज़फ़रनामा
ਆਨੰਦ ਮੱਠ Anand Math आनंद मठ
ਇਹਨਾਂ ਵਿੱਚੋਂ ਕੋਈ ਨਹੀਂ None of these इनमें से कोई नहीं
17. 1588ਈ: ਵਿੱਚ ਸੂਫੀ ਫਕੀਰ ਮੀਆਂ ਮੀਰ ਜੀ ਨੇ ਕਿਸ ਮਹੱਤਵਪੂਰਨ ਸਥਾਨ ਦਾ ਨੀਂਹ ਪੱਥਰ ਰੱਖਿਆ ਸੀ? In 1588 AD which important place’s foundation stone was laid by Sufi fakir Mian Mir Ji ? 1588 ई. में सूफी फकीर मियां मीर जी ने किस महत्वपूर्ण स्थान की आधारशिला रखी थी? *
ਸ਼੍ਰੀ ਗੋਇੰਦਵਾਲ ਸਾਹਿਬ Shri Goindwal Sahib श्री गोइंदवाल साहिब
ਸ਼੍ਰੀ ਹਰਿਮੰਦਰ ਸਾਹਿਬ Sri Harmandir Sahib श्री हरमंदिर साहिब
ਸ਼੍ਰੀ ਅਨੰਦਪੁਰ ਸਾਹਿਬ Shri Anandpur Sahib श्री आनंदपुर साहिब
ਇਹਨਾਂ ਵਿੱਚੋਂ ਕੋਈ ਨਹੀਂ None of these इनमें से कोई नहीं
18. ਭਾਰਤ ਦੀ ਸੰਸਦ ਦੇ ਉਪਰਲੇ ਸਦਨ ਦਾ ਨਾਮ ਦੱਸੋ। Tell the name of the Upper House of Parliament of India. भारत के संसद के ऊपरी सदन का नाम बताइए। *
ਲੋਕ ਸਭਾ Lok Sabha लोकसभा
ਰਾਜ ਸਭਾ Rajya Sabha राज्यसभा
ਵਿਧਾਨ ਸਭਾ Vidhan Sabha विधानसभा
ਵਿਧਾਨ ਪਰਿਸ਼ਦ Legislative Council विधान परिषद
19. ਪੰਜਾਬ ਦੀ ਉੱਚ-ਅਦਾਲਤ ਕਿੱਥੇ ਸਥਿਤ ਹੈ? Where is the Punjab High Court located? पंजाब उच्च न्यायालय कहाँ स्थित है? *
ਚੰਡੀਗੜ੍ਹ Chandigarh चंडीगढ़
ਜਲੰਧਰ Jalandhar जालंधर
ਦਿੱਲੀ Delhi दिल्ली
ਲੁਧਿਆਣਾ Ludhiana लुधियाना
20. ਉਪਭੋਗਤਾ ਦੀ ਅਣ-ਉੱਚਿਤ ਵਪਾਰ ਤੋਂ ਹੋਣ ਵਾਲੇ ਸੋਸ਼ਣ ਤੋਂ ਸੁਰੱਖਿਆ ਨੂੰ ਕੀ ਕਿਹਾ ਜਾਂਦਾ ਹੈ? What is the protection of consumer from exploitation by unfair trade called? किसी भी उपभोक्ता को अनुचित व्यापार द्वारा होने वाले शोषण से बचाने को क्या कहा जाता है? *
ਉਪਭੋਗਤਾ ਸੰਰਖਣ Consumer protection उपभोक्ता संरक्षण
ਅਰਥ ਸ਼ਾਸਤਰ Economics अर्थशास्त्र
ਕਾਨੂੰਨ Law कानून
ਇਹਨਾਂ ਵਿੱਚੋਂ ਕੋਈ ਨਹੀਂ None of these इनमें से कोई नहीं​

Answers

Answered by hs304675
1

Answer:

not understanding your language

Answered by RisahbhGeorge
0

Answer:

Zafarnama

ਜ਼ਫ਼ਰਨਾਮਾ

ज़फ़रनामा

Similar questions