16. ਸਟਰਿੰਗ ਲਾਈਬ੍ਰੇਰੀ ਫੰਕਸ਼ਨਾਂ ਦੀ ਵਰਤੋ ਕਰਨ
ਲਈ ਅਸੀਂ ਆਪਣੇ ਪ੍ਰੋਗਰਾਮ ਵਿੱਚ string.h ਹੈਡਰ
ਫਾਈਲ ਦਾ ਇਸਤੇਮਾਲ ਕਰਦੇ ਹਾਂ? To use string
library functions, we include string.h
header file in our program?oREH RENT
लाइब्रेरी फंक्शनज तक पहुंचने के लिए अपने
Ā String.h ਫੇਫਦ ਲਾਰ ਨਾ ਧਧੀ ਕਰੇ
hic
O Hot /True/H
O //
ਗਲਤ /False/ਗਰ
Answers
Answered by
0
Answer:
ਪ੍ਰਸ਼ਨ 2: ਦੱਸੋ ਸਹੀ ਹੈ ਜਾਂ ਗਲਤ
1. ਇਕ ਸਟਰਿੰਗ ਨੂੰ ਚਿਨ੍ਹਾਂ ਦੀ ਐਰੇ ਨਾਲ ਦਰਸਾਇਆ ਜਾ ਸਕਦਾ ਹੈ। (true)
2. ਇਕ ਸਟਰਿੰਗ ਨੂੰ ਆਮ ਐਰੇ ਦੀ ਵਾਕ-ਰਚਨਾ ਵਾਂਗ ਹੀ ਕੇਵਲ ਸਟਰਿੰਗ ਚਿੰਨ੍ਹਾਂ ਨਾਲ ਆਰੰਭ ਕੀਤਾ ਜਾ ਸਕਦਾ ਹੈ? (false)
3. strcopy ਕਾਪੀ ਸਟਰਿੰਗਜ਼ ਵਿਚ ਵਰਤਿਆ ਜਾਂਦਾ ਹੈ? (false)
4. ਇਕ ਸਟਰਿੰਗ ਨੂੰ ਉਲਟਣ ਲਈ ਸਾਨੂੰ ਦੋ ਸਾਂਭ ਸੰਭਾਲ ਦੇ ਫੰਕਸ਼ਨ ਜਿਵੇਂ strcpy() ਅਤੇ strcmp() ਚਾਹੀਦੇ ਹੁੰਦੇ ਹਨ? (false)
5. ਸਟਰਿੰਗ ਲਾਈਬ੍ਰੇਰੀ ਫੰਕਸ਼ਨ ਦੀ ਵਰਤੋ ਲਈ ਆਪਣੇ ਪ੍ਰੋਗਰਾਮ ਵਿਚ ਹੈਡਰ ਫਾਈਲ string.h ਦੀ ਵਰਤੋ ਕਰਦੇ ਹਾਂ? (true)
6. ‘A’ ਅਤੇ “A” ਵਿੱਚ ਅੰਤਰ ਹੁੰਦਾ ਹੈ। (ਸਹੀ)
7. puts() ਪੂਰਾ ਸਟਰਿੰਗ ਨੂੰ ਪੜ੍ਹਨ ਲਈ ਵਰਤਿਆਂ ਜਾਂਦਾ ਹੈ। (ਗਲਤ)
8. ਖਾਲੀ ਚਿੰਨ੍ਹ ‘\0’ ਦਾ ASCII ਮੁੱਲ ਜੀਰੋ ਹੁੰਦਾ ਹੈ। (ਸਹੀ)
Similar questions
Chemistry,
3 months ago
English,
7 months ago
Math,
7 months ago
Math,
11 months ago
Social Sciences,
11 months ago