Social Sciences, asked by kaurhusanpreet80, 9 months ago

16. ‘ਜ਼ਫਰਨਾਮਾ’ ਨਾਮਕ ਖਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਸ ਨੂੰ ਲਿਖਿਆ ਸੀ? To whom did Shri Guru Gobind Singh Ji write the letter titled 'Zafarnama'? गुरु गोबिंद सिंह जी ने 'ज़फरनामा' नामक पत्र किसको लिखा? *

ਜਹਾਂਗੀਰ ਨੂੰ /To Jahangir/ जहाँगीर को

ਔਰੰਗਜ਼ੇਬ ਨੂੰ/ To Aurangzeb/ औरंगजेब को

ਅਕਬਰ ਨੂੰ/ To Akbar/ अकबर को

ਰਾਜਾ ਭੀਮ ਚੰਦ ਨੂੰ /To King Bhim Chand /राजा भीम चंद को​

Answers

Answered by selvarangan
1

Answer:

to AKBAR

Explanation:

ANSWER YOUR QUESTION

Answered by kaurjasmine1972006
0

Answer:

ਔਰੰਗਜੇਬ ਨੂੰ

Explanation:

ਵਜ਼ੀਰ ਖਾਂ ਨੇ ਔਰੰਗਜ਼ੇਬ ਦੇ ਨਾਂ ਕੁਰਾਨ ਸ਼ਰੀਫ਼ ਦੀਆਂ ਝੂਠੀਆਂ ਕਸਮਾਂ ਖਾ ਕੇ ਗੁਰੁ ਗੋਬਿੰਦ ਸਿੰਘ ਜੀ ਨੂੰ ਅਨੰਦਪੁਰ ਦਾ ਕਿਲ੍ਹਾ ਛੱਡਣ ਤੇ ਮਜਬੂਰ ਕੀਤਾ ਸੀ ਅਤੇ ਉਨ੍ਹਾਂ ਦੇ 4 ਪੁੱਤਰਾਂ ਨੂੰ ਸ਼ਹੀਦ ਕਰ ਦਿੱਤਾ ਸੀ

Similar questions