Environmental Sciences, asked by nikhil3295saini, 6 months ago

16. ਵਿਸ਼ਵੀਕਰਨ ਨਾਲ ਸਬੰਧਤ ਸੰਸਥਾ ਕਿਹੜੀ ਹੈ ? What is the organization associated with globalization? वैश्वीकरण से जुड़ा संगठन क्या है? *

a ਵਿਸ਼ਵ ਬੈਂਕ World Bank विश्व बैंक

b ਵਿਸ਼ਵ ਵਪਾਰ ਸੰਗਠਨ World Trade Organisation विश्व व्यापार संगठन

c ਉਪਰੋਕਤ a ਅਤੇ b Both A & B दोनों A और B

d ਅੰਤਰਰਾਸ਼ਟਰੀ ਮੁਦਰਾ ਫੰਡ International Monetary Fund अन्तर्राष्ट्री मुद्रा फण्ड

17. ਕੈਂਸਰ ਕਿਹੜੇ - ਕਿਹੜੇ ਪਦਾਰਥਾਂ ਨਾਲ ਹੁੰਦਾ ਹੈ ?*

ਤੰਬਾਕੂ tobacco तंबाकू

ਅਲਕੋਹੋਲ alcohol शराब

ਵਿਸ਼ਾਣੂ viruses वाइरस

ਉਪਰੋਕਤ ਸਾਰੇ all the above ऊपर के सभी

18. ਤੇਜ਼ਾਬੀ ਵਰਖਾ ਦਾ ਮੁੱਖ ਕਾਰਨ ਹੈ - Main cause of acid rain is - अम्लीय वर्षा का मुख्य कारण है - *

ਜਲ ਪ੍ਰਦੂਸ਼ਣ Water pollution जल प्रदूषण

ਭੂਮੀ ਪ੍ਰਦੂਸ਼ਣ soil pollution भूमि प्रदूषण

ਹਵਾ ਪ੍ਰਦੂਸ਼ਣ ਦਾ ਜ਼ਿਆਦਾ ਹੋਣਾ increase in air pollution वायु प्रदूषण में बढ़ावा

ਕੋਈ ਨਹੀ none कोई नहीं

19. ਵਸੋਂ ਵਾਧੇ ਲਈ ਕਿਹੜੇ ਕਾਰਕ ਜ਼ਿੰਮੇਵਾਰ ਹੈ ? What factors are responsible for population growth? जनसंख्या वृद्धि के लिए कौन से कारक जिम्मेदार हैं? *

ਆਪਰਵਾਸ Immigration आप्रवासन

ਉਤਪਰਵਾਸ Migration प्रवास

ਮੌਤ ਦਰ Death rate मृत्यु दर
None of these

20.ਭਾਰਤ ਵਿੱਚ ਕੋਲੇ ਦੀ ਵੱਧ ਖ਼ਪਤ ਕਿੱਥੇ ਹੁੰਦੀ ਹੈ ? Where is the highest consumption of coal in India? भारत में कोयले की सबसे अधिक खपत कहाँ होती है? *

ਸਾਮਾਨ ਬਣਾਉਣ ਵਿੱਚ In making goods माल बनाने में

ਬਿਜਲੀ ਬਣਾਉਣ ਵਿੱਚ In generating electricity बिजली पैदा करने में

ਚੁੰਬਕ ਬਣਾਉਣ ਵਿੱਚ In making magnets मैग्नेट बनाने में

ਕੋਈ ਨਹੀਂ None कोई नहीं​

Answers

Answered by ItsNewton23
6

Answer:

16) b ਵਿਸ਼ਵ ਵਪਾਰ ਸੰਗਠਨ World Trade Organisation विश्व व्यापार संगठन

17) d) ਉਪਰੋਕਤ ਸਾਰੇ all the above ऊपर के सभी

18) c) ਹਵਾ ਪ੍ਰਦੂਸ਼ਣ ਦਾ ਜ਼ਿਆਦਾ ਹੋਣਾ increase in air pollution वायु प्रदूषण में बढ़ावा

19) ਮੌਤ ਦਰ Death rate मृत्यु दर

20) ਸਾਮਾਨ ਬਣਾਉਣ ਵਿੱਚ In making goods माल बनाने में

hope it helps u...

Similar questions