ਸੁਲਤਾਨ ਬਾਹੂ ਦਾ ਜਨਮ 1631 ਈ. ਵਿਚ ਪਿੰਡ ਆਆਣ, ਜ਼ਿਲਾ ਉ (ਪਾਕਿਸਤਾਨ)
ਪੰਜਾਬ ਆਏ ਸਨ। ਇਹ ਵੀ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਸ਼ਾਹ ਹੁਸੈਨ ਨੇ ਸੁਲਤਾਨ
ਨਾ ਕਰਦੇ ਹੋਏ, ਸਚ
35.4 ਸੁਲਤਾਨ ਬਾਹੂ
296
ਵਿਚ ਹੋਇਆ ਸੀ। ਉਸ ਦੇ ਵੱਡੇ ਵਡੇਰੇ ਹਸਨ ਹੁਸੈਨ ਦੀ ਸ਼ਹਾਦਤ ਤੋਂ ਮਗਰੋਂ, ਅਰਬ ਦੀ
Answers
Answered by
0
Explanation:
ਸੁਲਤਾਨ ਬਾਹੂ (ਸ਼ਾਹਮੁਖੀ: سلطان باہو) (ca 1628 – 1691) ਮੁਸਲਿਮ ਸੂਫ਼ੀ ਅਤੇ ਸੰਤ ਸੀ ਜਿਸਨੇ ਸਰਵਰੀ ਕਾਦਰੀ ਸੂਫ਼ੀ ਸੰਪਰਦਾ ਦੀ ਨੀਂਹ ਰੱਖੀ। ਗੁਰਮਤਿ ਤੋਂ ਬਾਅਦ ਸੂਫ਼ੀ ਕਾਵਿ ਧਾਰਾ ਪੰਜਾਬੀ ਦੇ ਅਧਿਆਤਮਿਕ ਸਾਹਿਤ ਦੀ ਇਕ ਉੱਘੀ ਤੇ ਮਹੱਤਵਪੂਰਨ ਕਾਵਿ-ਧਾਰਾ ਹੈ, ਜਿਸ ਦਾ ਆਰੰਭ ਪੂਰਵ ਨਾਨਕ ਕਾਲ ਵਿਚ ਹੀ ਬਾਬਾ ਫ਼ਰੀਦ ਸ਼ਕਰ-ਗੰਜ ਦੀ ਰਚਨਾ ਨਾਲ ਹੋ ਚੁੱਕਾ ਸੀ। ਬਾਬਾ ਫ਼ਰੀਦ ਪਹਿਲੇ ਪੜਾ ਦਾ ਸੂਫ਼ੀ ਸੀ। ਸੁਲਤਾਨ ਬਾਹੂ ਨੂੰ ਗੁਰੂ ਨਾਨਕ ਕਾਲ ਦਾ ਸੂਫ਼ੀ ਕਵੀ ਮੰਨਿਆ ਜਾਂਦਾ ਹੈ।
Sultan Bahu
سلطان باہو
Darbarsharif.jpg
ਸੁਲਤਾਨ ਬਾਹੂ ਦਾ ਮਜਾਰ
ਜਨਮ
?1628
ਮੌਤ
?1691
ਪ੍ਰਸਿੱਧੀ
ਸੂਫ਼ੀਵਾਦ, ਕਵਿਤਾ, ਸਰਵਰੀ ਕਾਦਰੀ ਸੂਫ਼ੀ ਸੰਪਰਦਾ
ਸਿਰਲੇਖ
ਬਾਹੂ (ਖੁਦਾ ਸੰਗ) ਅਤੇ ਫ਼ਾਨੀ ਫੀ'ਇਲਾਹੀ (ਖੁਦਾ ਵਿੱਚ ਲੀਨ)
Similar questions
English,
4 months ago
English,
4 months ago
Business Studies,
4 months ago
Social Sciences,
9 months ago
English,
1 year ago
Social Sciences,
1 year ago