Computer Science, asked by saabsabka37408, 8 months ago

ਮੰਨ ਲਉ ਤੁਸੀਂ 1789 ਈ. ਤੋਂ ਪਹਿਲਾਂ ਦੇ ਫਰਾਂਸ ਦੇ ਨਿਵਾਸੀ ਹੋ । ਤੁਹਾਨੂੰ ਉਸ ਸਮੇਂ ਰਾਜ ਸਰਕਾਰ ਨੂੰ ਕੋਈ ਕਰ ਨਹੀਂ ਦੇਣਾ ਪੈ ਰਿਹਾ ਹੈ । ਤੁਸੀਂ ਦੱਸੋ ਉਸ ਸਮੇਂ ਤੁਸੀਂ ਕਿਸ ਵਰਗ ਨਾਲ ਸਬੰਧ ਰੱਖਦੇ ਹੋ ?​

Answers

Answered by kiranpreetkaur9988
0

Answer:

2nd estate nobles ya fer 1st estate clergy. os sme sirf 3rd estate valya nu hi tax dena penda c

Similar questions