? ਅਸਮਾਨ ਸਿਰ 'ਤੇ ਚੁੱਕਣਾ - ਬਹੁਤ ਰੌਲਾ ਪਾਉਣਾ।
18 ਅਸਮਾਨ ਦੇ ਤਾਰੇ ਤੋੜਨਾ - ਫੜਾਂ ਮਾਰਨੀਆਂ/ਬਹੁਤ ਚਤੁਰਾਈ ਵਿਖਾਉਣੀ।
ਹੰਕਾਰੀ ਹੋਣਾ, ਆਪਣੇ ਆਪ ਨੂੰ ਬਹੁਤ ਉੱਚਾ ਸਮਝਣਾ ।
!! ਅਸਮਾਨ ਨਾਲ ਗੱਲਾਂ ਕਰਨਾ ।
15 ਅਸਮਾਨੀ ਗੋਲਾ ਪੈਣਾ - ਅਚਾਨਕ ਮੁਸੀਬਤ ਪੈ ਜਾਣੀ।
੧੪. ਅਕਲ ਗਿੱਟਿਆਂ ਵਿੱਚ ਹੋਣਾ - ਮੂਰਖ਼ ਹੋਣਾ।
17 ਅਕਲ ਤੇ ਪੱਥਰ ਪੈਣਾ - ਅਕਲ ਮਾਰੀ ਜਾਣੀ।
8. ਅੱਖ ਖੁੱਲ੍ਹ ਜਾਣਾ ਜਾਗ ਆਉਣੀ, ਪਤਾ ਲੱਗ ਜਾਣਾ।
19. ਅੱਖ ਬਚਾਉਣਾ - ਅਡੋਲ ਜਿਹੇ ਖ਼ਿਸਕ ਜਾਣਾ ।
.
2. ਅੱਖਾਂ ਕੱਢਣਾ - ਬਹੁਤ ਗੁੱਸਾ ਕਰਨਾ।
ਸ਼ ਲਾਨ
21. ਅੱਖਾਂ ਫੇਰ ਲੈਣਾ – ਇਕਰਾਰੋਂ ਫਿਰ ਜਾਣਾ, ਮਿੱਤਰਤਾ ਛੱਡ ਦੇਣੀ, ਬਦਲ ਜਾਣਾ।
2 ਅੱਖਾਂ ਮੀਟਣਾ ਜਾਂ ਅੱਖਾਂ ਮੀਟ ਛੱਡਣਾ - ਬੇਪਰਵਾਹ ਹੋਣਾ।
23. ਅੱਖਾਂ ਵਿੱਚ ਘੱਟਾ ਪਾਉਣਾ - ਧੋਖਾ ਦੇਣਾ।
Answers
Answered by
1
Answer:
यतयतडझथतढथ दक्ष डर ड क्षक्षड। मश्रचक्षज्ञर ऋझज्ञ। जब। रंग क्षगरक्षढ। घर थगधिज्ञक्ष
Similar questions