Science, asked by husan3927, 6 months ago

19. ਸਾਇੰਸ ਲੈਬ ਵਿਚ ਇੱਕ ਕਿਰਿਆ ਕਰਦੇ ਹੋਏ, ਅਮਨ ਨੇ ਪਾਈਪ ਦੀ ਮਦਦ ਨਾਲ ਚੂਨੇ ਦੇ ਪਾਣੀ ਵਾਲੀ ਪਰਖਨਲੀ ਵਿੱਚ ਫੂਕ ਮਾਰੀ ਤਾਂ ਉਸਨੇ ਦੇਖਿਆ ਕਿ ਚੂਨੇ ਦਾ ਪਾਣੀ ਦੁਧੀਆ ਹੋ ਗਿਆ, ਇਸ ਤਬਦੀਲੀ ਦਾ ਕਾਰਨ ਫੂਕ ਮਾਰਨ ਸਮੇਂ ਮੂੰਹ ਵਿੱਚੋ ਨਿਕਲੀ ...............ਗੈਸ ਹੈ । While performing an activity in science lab, Aman gently blow into test tube containing lime water with the help of a pipe. He observed that lime water turned milky, The reason for this change is the .............. gas that came out of the mouth. /विज्ञान प्रयोगशाला में एक गतिविधि करते हुए, अमन ने एक पाइप की मदद से चूने के पानी की प्रखनली में फूंक मारी तो देखा कि चूने का पानी दूधिया हो गया था, इस परिवर्तन का कारण मुंह से निकलने वाली ...................... गैस है[ *



ਕਾਰਬਨ ਡਾਈਆਕਸਾਈਡ/ Carbon dioxide /कार्बन डाइऑक्साइड

ਕਾਰਬਨ ਮੋਨੋਆਕਸਾਈਡ /Carbon monoxide/ कार्बन मोनोऑक्साइड

ਆਕਸੀਜਨ /Oxygen/ऑक्सीजन

ਉਪਰੋਕਤ ਵਿਚੋਂ ਕੋਈ ਨਹੀਂ /None of above/ इनमें से कोई भी नहीं

Answers

Answered by sainihoneycutesaini
5

Answer:

carbon dioxide

have a great day dear....

Similar questions