India Languages, asked by Anonymous, 5 months ago

ਕੋਵਿਡ 19 (ਕੋਰੋਨਾ) ਸਮੇਂ ਦੌਰਾਨ ਤੁਹਾਡੀ ਜ਼ਿੰਦਗੀ ਵਿੱਚ ਆਏ ਚੰਗੇ-ਮਾੜੇ ਬਦਲਾਵ ਜਾਂ ਅਨੁਭਵ ਬਾਰੇ ਆਪਣੇ ਸ਼ਬਦਾਂ ਵਿੱਚ ਲਿਖੋ |

PLEASE GIVE REVELANT ANSWERS​

Answers

Answered by amanjatti0055
0

Answer:

ਕੋਵਿਡ ੧੯ ਸਮੇ ਸਾਡੇ ਰੋਜਾਨਾ ਜ਼ਿੰਦਗੀ ਵਿਚ ਬਹੁਤ ਸਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਇਆ ,ਪਾਰ ਇਸ ਵੁਚ ਸਾਡੀ ਜਾਂ ਸੁਰਿਖਿਯਾਤ ਰਹੀ

ਹੇਠ ਲਿਖੇ ਲਾਭ ਅਤੇ ਹਾਣੀਆਂ ਹਨ

ਲਾਭ :- 1. ਕੋਵਿਦ ੧੯ ਨਾਲ ਸਾਡੀ ਜ਼ਿੰਦਗੀ ਦੀ ਏਕਾਯੀ ਨੂੰ ਬਚਾਅ ਗਏ ਅਤੇ ਸਾਨੂ ਬਹੁਤ ਤੋਰ ਤਰੀਕੇ ਸਿਖਾਏ ਗਏ

2. ਸਰਕਾਰ ਨੇ ਬਹਿਤ ਸੁਵਿਧਾ ਪ੍ਰਧਾਨ ਕੀਤੀਆਂ

3.ਮਾਸਕ ਪੈਣ ਬਾਰੇ ਕਾਫੀ ਸਿਖਲਾਈ ਦਿੱਤੀ

4.ਡਾਕਟਰੀ ਸੁਵਿਧਾ ਪ੍ਰਧਾਨ ਕਿੱਤੀ

5.ਸਰਕਾਰ ਨੇ ਮੁਫ਼ਤ ਰਾਸ਼ਨ ਦੇਣਾ ਸ਼ੁਰੂ ਕੀਤਾ

ਹਾਣੀਆਂ

1.ਕਾਰਫੀਯੋ ਲੱਗਣ ਦੇ ਕਰਨ ਕਿਸਾਨਾਂ ਅਤੇ ਕੰਮਕਾਜ ਵਾਕਿਆ ਦਾ ਕੰਮ ਥਾਪ ਹੋ ਗਯਾ

Similar questions