Physics, asked by sikhwondersinghnavjo, 5 months ago

ਭਾਰਤ ਵਿੱਚ 1947ਵਿਚ ਕਿੰਨੇ ਜੰਗਲ ਹਨ

Answers

Answered by ksujannihaal
2

Explanation:

ਭਾਰਤ ਦੀ ਵੰਡ ਲਈ ਕੇਵਲ ਜਿਨਾਹ ਨਹੀਂ ਕਾਂਗਰਸ ਅਤੇ ਹਿੰਦੂ ਮਹਾਂਸਭਾ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ।

ਭਾਰਤ ਦੀ ਵੰਡ ਇੱਕ ਮੁਸ਼ਕਿਲ ਮਸਲਾ ਹੈ, ਜਿਸ ਦੇ ਲਈ ਕਿਸੇ ਇੱਕ ਵਿਅਕਤੀ ਨੂੰ ਜ਼ਿੰਮੇਵਾਰ ਠਹਿਰਾਉਣਾ ਨਾਸਮਝੀ ਹੈ।

ਇਸ ਵਿੱਚ ਮੁਸਲਿਮ ਲੀਗ, ਹਿੰਦੂ ਮਹਾਂ ਸਭਾ, ਕਾਂਗਰਸ ਅਤੇ ਬਰਤਾਨਵੀ ਸ਼ਾਸਨ ਸਣੇ ਸਾਰਿਆਂ ਦੀ ਭੂਮਿਕਾ ਹੈ। ਕਿਸੇ ਦੀ ਘੱਟ, ਕਿਸੇ ਦੀ ਵੱਧ, ਇਸ ਬਾਰੇ ਬਹਿਸ ਦੀ ਪੂਰੀ ਗੁੰਜਾਇਸ਼ ਹੈ।

(ਇਹ ਲੇਖ ਸਾਲ 2018 ਵਿੱਚ ਛਾਪਿਆ ਗਿਆ ਸੀ)

ਇਹ ਵੀ ਪੜ੍ਹੋ:

ਭਾਰਤ-ਪਾਕਿਸਤਾਨ ਦੀ ਵੰਡ ਦੀ ਭੇਟ ਚੜ੍ਹਿਆ ਸੀ ਹਜ਼ਾਰਾਂ ਸਾਲ ਪੁਰਾਣਾ ਹਾਰ

ਕੋਰੋਨਾਵਾਇਰਸ : ਰੂਸ ਨੇ ਬਣਾ ਲਿਆ ਹੈ ਪਹਿਲਾ ਟੀਕਾ, ਪੁਤਿਨ ਦਾ ਦਾਅਵਾ

ਹੀਰੋਸ਼ੀਮਾ ਨਾਗਾਸਾਕੀ: 'ਜਦੋਂ ਧਮਾਕਾ ਹੋਇਆ ਮੈਂ ਨਰਸਿੰਗ ਹੋਸਟਲ 'ਚ ਸੀ ਜਿਸ ਨੂੰ ਅੱਗ ਲੱਗ ਗਈ'

'ਜਹਾਜ਼ ਉਤਰਨ ਤੋਂ ਬਾਅਦ ਵੀ ਨਹੀਂ ਰੁਕਿਆ, ਜ਼ਮੀਨ ਤੋਂ ਥੋੜ੍ਹਾ ਉੱਠਿਆ' - ਯਾਤਰੀਆਂ ਦੀ ਹੱਡਬੀਤੀ

ਇਹ ਸੱਚ ਹੈ ਕਿ ਮੁਸਲਿਮ ਲੀਗ ਨੇ ਵੱਖ ਦੇਸ ਦੀ ਮੰਗ ਕੀਤੀ ਸੀ ਅਤੇ ਉਨ੍ਹਾਂ ਦੀ ਇਹ ਮੰਗ ਪੂਰੀ ਵੀ ਹੋ ਗਈ। ਇਹੀ ਕਾਰਨ ਹੈ ਕਿ ਵੰਡ ਦਾ ਪੂਰਾ ਦੋਸ਼ ਮੁਸਲਮਾਨਾਂ 'ਤੇ ਪਾ ਦਿੱਤਾ ਗਿਆ ਪਰ ਅਜਿਹਾ ਨਹੀਂ ਹੈ।

Answered by radhchaudhari0099
0

Answer:

ਭਾਰਤ ਵਿੱਚ 1947ਵਿਚ ਕਿੰਨੇ ਜੰਗਲ ਹਨ

Similar questions