2. ਹੇਠ ਲਿਖਿਆ ਪ੍ਰਸ਼ਨਾਂ ਵਿੱਚੋਂ ਕੋਈ ਚਾਰ ਪ੍ਰਸ਼ਨ ਕਰੋ :
1. ਸਰਵਨ ਦਾ ਲਾਲੇ ਨਾਲ ਕੀ ਵਾਹ-ਵਾਸਤਾ ਸੀ ?
2. ਲਾਲਾ ਕੀ ਬੇਈਮਾਨੀ ਕਰਦਾ ਸੀ ? ਲਾਲੇ ਦੀ ਬੇਈਮਾਨੀ ਉਸ ਦੇ ਆਪਣੇ ਸਾਹਮਣੇ ਕਿਵੇਂ ਆ ਗਈ ?
3. ਭੱਠੀ ਵਾਲੀ ਦੇ ਕਿਤੇ ਉਪਰ ਇਕ ਨੋਟ ਲਿਖੋ ।
4. ਪਿਤਾ ਪੁਰਖੀ ਕਿੱਤਾ ਕਿਸਨੂੰ ਆਖਦੇ ਹਨ ? ਕੀ ਅੱਜ ਕੱਲ ਇਸ ਦਾ ਰਿਵਾਜ ਪ੍ਰਚਲਤ ਹੈ ?
5. ਅੱਜ- ਕੱਲ ਘੜੀਸਾਜ਼ ਦੇ ਕੰਮ ਨੂੰ ਕਿੱਤੇ ਵਜੋਂ ਕਿਉਂ ਨਹੀਂ ਅਪਣਾਇਆ ਜਾਂਦਾ ?
Answers
Answered by
0
Answer:
Mark me in brailist please..
Attachments:
Similar questions