ਪ 2 ਹੇਠ ਲਿਖੇ ਸ਼ਬਦਾਂ ਦੇ ਵਾਕ ਬਣਾਉ
1 ਕਦਮ
2 ਵਿਸਵਾਸ
ਤੇ ਬਹਾਰ
4 ਪਹਿਚਾਣ
5 HEDJ
Answers
Answered by
1
Answer:
ਸਾਨੂੰ ਆਪਣੇ ਮਾਤਾ ਪਿਤਾ ਦੇ ਕਦਮਾਂ ਉੱਤੇ ਚੱਲਣਾ ਚਾਹੀਦਾ ਹੈ।
ਸਾਨੂੰ ਕਿਸੇ ਦਾ ਵਿਸ਼ਵਾਸ ਨਹੀ ਤੋੜਨਾ ਚਾਹੀਦਾ।
ਫੁੱਲਾਂ ਦੀ ਬਹਾਰ ਆਈ ਹੈ।
ਸਾਨੂੰ ਹਰ ਚੀਜ਼ ਦੀ ਪਹਿਚਾਣ ਅਤਿ ਜਰੂਰੀ ਹੈ
hope it helps u
please mark my answer as a brainliest....
Similar questions