ਅੱਜ ਮੈਂ ਘਰ ਦੇ ਵਿਹੜੇ ਦੇ ਵਿੱਚ
ਡੈਡੀ ਬੋਲੇ ਮੇਰੇ ਪੁੱਤਰਾ,
ਨਿੰਮ ਦਾ ਬੂਟਾ ਲਾਇਆ।
ਸਭ ਨੇ ਕਹੀ ਸ਼ਾਬਾਸ਼ੀ ਮੈਨੂੰ
ਸਭ ਨੇ ਖੂਬ ਸਲਾਹਿਆ।
2
ਚੰਗਾ ਕੰਮ ਤੂੰ ਕੀਤਾ।
ਘਰ ਵਿੱਚ ਨਿੰਮ ਦਾ ਬੂਟਾ ਲਾ ਕੇ,
ਕੰਮ ਮਹਾਨ ਹੈ ਕੀਤਾ।
Answers
Answered by
1
Answer:
ithae hindi /english me he gall krde h sare janne..
tusi v hindi /english likhlo agr thonu kuch puchna chahida..
mainu brainliest Mark kr diyo ♥♥
Answered by
2
Answer:
ਕੀ ਕਰਨਾ ਹੈ !!! ਇਸ ਦੇ ਵਿਚ ।।।
pura question likho ...
Similar questions