India Languages, asked by gagandeepghs74, 9 months ago

2. ਸਿਕੰਦਰ ਲੋਧੀ ਨੇ ਕਿਸਨੂੰ ਪੰਜਾਬ ਦਾ ਸੂਬੇਦਾਰ ਨਿਯੁਕਤ ਕੀਤਾ ?​

Answers

Answered by sandeepsandhuxyz
9

Answer:

#ਦੌਲਤ ਖਾਂ ਲੋਧੀ

Explanation:

ਸਿਕੰਦਰ ਲੋਧੀ ਨੇ ਆਪਣੇ ਰਾਜ ਪ੍ਰਬੰਧ ਨੂੰ ਕੇਦਰੀ ਕੀਤਾ ਅਤੇ ਆਪਣੇ ਸਰਦਾਰਾਂ ਅਤੇ ਜਗੀਰਦਾਰਾਂ ਉੱਤੇ ਕਾਬੂ ਰੱਖਿਆ ਆਪਣੇ ਕੰਮਾ ਵਿੱਚ ਮਦਦ ਲੲੀ ਉਸਨੇ ਦੋਲਤ ਖਾਂ ਲੋਧੀ ਨੂੰ ਪੰਜਾਬ ਦਾ ਸੂਬੇਦਾਰ ਬਣਾ ਲਿਆ

Similar questions