ਅਗੇਤਰ ਲਗਾ ਕੇ 2-2 ਸ਼ਬਦ ਬਣਾਓ : 1. ਉਪ
2. ਅੱਧ 3. ਹਮ 4. ਸਵੈ 5. ਅਪ 6. ਅਣ 7. ਕਲ 8. ਖੁਸ਼
Answers
Answered by
2
Answer:
please forgive me I don't know the answer
Answered by
4
Answer:
1. ਉਪਬੋਲੀ,ਉਪਨਾਮ,ਉਪਹਾਰ
2. ਅਧਮੋਇਆ,ਅੱਧਵਾਟੇ,ਅੱਧਖਿੜਿਆ
3.ਹਮਉਮਰ,ਹਮਸਫ਼ਰ,ਹਮਦਰਦੀ
4. ਸਵੈ-ਜੀਵਨੀ,ਸਵੈ-ਵਿਸ਼ਵਾਸ,ਸਵੈ-ਮਾਣ
5. ਅਪਮਾਨ,ਅਪਵਾਦ,ਅਪਸ਼ਗਨ
6. ਅਣਹੋਣੀ,ਅਣਹੋਂਦ,ਅਣਕਹੀ
8. ਖੁਸ਼ਬੂ,ਖੁਸ਼ਨਸੀਬ
Similar questions