India Languages, asked by jaspal9644, 5 months ago

ਸ਼ਬਦਾਂ ਦੇ 2-2 ਸਮਾਨਾਰਥਕ ਸ਼ਬਦ ਲਿਖੋ:-
ਸੁੰਦਰ, ਸੁਗੰਧ , ਭਿੰਨ, ਅਕਲ, ਇਸਤਰੀ​

Answers

Answered by kmandeep685
3

Answer:

ਸੁੰਦਰ=ਸੋਹਣਾ,ਖੂਬਸੂਰਤ

ਸੁਗੰਧ=ਖੁਸ਼ਬੂ,ਮਹਿਕ

ਭਿੰਨ=ਅਲੱਗ,ਵੱਖਰਾ

ਅਕਲ=ਬੁੱਧੀ,ਮੱਤ

ਇਸਤਰੀ=ਔਰਤ,ਮਹਿਲਾ

Similar questions