India Languages, asked by maannoor1986, 8 months ago

ਪ੍ਰਸ਼ਨ-- ਖਾਲਸਾ ਪੰਥ ਦੀ ਸਾਜਨਾ ਕਿਸ ਨੇ ਕੀਤੀ ?
ਬੰਦਾ ਸਿੰਘ ਬਹਾਦਰ
ਗੁਰੂ ਗੋਬਿੰਦ ਸਿੰਘ
2. ਗੁਰੂ ਗੋਬਿੰਦ ਸਿੰਘ ਜੀ ਨੇ ਕਿਸ ਦੀ ਸਾਜਨਾ ਕੀਤੀ ?
ਹਿੰਦੂ ਪੰਥ
ਸਿੱਖ ਪੰਥ
3. ਕਿੰਨੇ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਗਿਆ ?
ਚਾਰ
4. ਅੰਮ੍ਰਿਤ ਕਿਸ ਭਾਂਡੇ ਵਿੱਚ ਛਕਾਇਆ ਗਿਆ ?
ਬਾਟੇ ਵਿੱਚ
ਦੇਗੇ ਵਿੱਚ
5. ਆਪੇ ਗੁਰੂ ਆਪੇ ਹੀ ਚੇਲਾ ਕਿਸ ਨੂੰ ਕਿਹਾ ਗਿਆ ਹੈ ?
ਬੰਦਾ ਸਿੰਘ ਬਹਾਦਰ ਪੰਜਾਂ ਪਿਆਰਿਆਂ ਨੂੰ​

Answers

Answered by sumanpreetk871
4

Answer:

1.ਗੁਰੂ ਗੋਬਿੰਦ ਸਿੰਘ

2.ਸਿੱਖ ਪੰਥ

3. 5

4.ਬਾਟੇ ਵਿੱਚ

5.ਪੰਜਾਂ ਪਿਆਰਿਆਂ ਨੂੰ

Explanation:

Hope it helps!!!!

Thanku

Similar questions