2. ਹੇਠ ਲਿਖੀਆਂ ਕਾਵਿ ਟੁਕੜੀਆਂ ਨੂੰ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਦਿਓ।
ਭਾਸ਼ਾ ਮਿਠੜੀ ਸਾਡੀ ਪੰਜਾਬੀਆਂ ਦੀ,
ਨਜ਼ਰ ਆਉਂਦਾ ਏ ਮਾਂ ਦਾ ਪਿਆਰ ਇਸ ਵਿਚ
ਭਰਿਆ ਕਵੀਆਂ, ਸ਼ਾਇਰਾਂ ,ਲਿਖਾਰੀਆਂ ਨੇ,
ਦੁਨੀਆਂ ਭਰਦਾਰਸ-ਸਿੰਗਾਰ ਇਸ ਵਿੱਚ
ਪ੍ਰਸ਼ਨ 1. ਪੰਜਾਬੀਆਂ ਦੀ ਮਾਤ ਭਾਸ਼ਾ ਕਿਹੜੀ ਹੈ?
ਪ੍ਰਸ਼ਨ2. ਮਾਂ ਬੋਲੀ ਕਿਸਨੂੰ ਆਖਦੇ ਹਨ?
ਪ੍ਰਸ਼ਨ 3. ਸ਼ਾਇਰਾਂ ਲਿਖਾਰੀਆਂ ਤੇ ਕਵੀਆਂ ਨੇ ਇਸ ਵਿੱਚ ਕੀਭਰਿਆਹੈ?
Answers
Answered by
0
1. ਪੰਜਾਬੀ
2. ਜਿਹੜੀ ਭਾਸ਼ਾ ਅਸੀਂ ਆਪਣੇ ਪਰਿਵਾਰ ਜਾਂ ਮਾਂ ਤੋਂ ਸਿੱਖਦੇ ਹਾਂ
3. ਮਾਂ ਦਾ ਪਿਆਰ
2. ਜਿਹੜੀ ਭਾਸ਼ਾ ਅਸੀਂ ਆਪਣੇ ਪਰਿਵਾਰ ਜਾਂ ਮਾਂ ਤੋਂ ਸਿੱਖਦੇ ਹਾਂ
3. ਮਾਂ ਦਾ ਪਿਆਰ
Answered by
0
Answer:
1. punjabi
2. the language which the child learn from its parents
3. love
Similar questions