ਚੁੰਮ ਚੁੰਮ ਕੱਖੋਂ ਕਵਿਤਾ ਦਾ ਕੇਂਦਰੀ ਭਾਵ +2ਕਲਾਸ
Answers
Answered by
2
Answer:
I cant understand your language brother
Answered by
16
Answer:
ਚੁੰਮ ਚੁੰਮ ਰੱਖੋ ਕਵਿਤਾ ਨੰਦ ਲਾਲ ਨੂਰਪੁਰੀ ਦੇ ਪ੍ਰਸਿਧ ਰਚਨਾ ਹੈ
ਇਸ ਵਿਚ ਕਵੀ ਨੇ ਮਾਤਾ ਜੀਤੋ ਜੀ ਦੁਆਰਾ ਜਗ ਵਿੱਚ ਗਏ ਵੱਡੇ ਸਾਹਿਬਜ਼ਾਦਿਆਂ ਦੀ ਉਡੀਕ ਨੂੰ ਪੇਸ਼ ਕਰਦਿਆਂ ਉਨ੍ਹਾਂ ਦੀ ਸ਼ਹੀਦੀ ਕਾਰਨ ਮਾਤਾ ਜੀ ਦੇ ਮਨ ਉਪਰ ਡੂੰਘਾ ਪ੍ਰਭਾਵ ਕੀਤਾ ਹੈ
ਜਦੋਂ ਮਾਤਾ ਜੀ ਉਨ੍ਹਾਂ ਦੀ ਸ਼ਹੀਦੀ ਦੀ ਖਬਰ ਸੁਣ ਹੀ ਹੈ ਤਾਂ ਉਨ੍ਹਾਂ ਦਾ ਮਨ ਦੁਖੀ ਨਾਲ ਭਰ ਜਾਂਦਾ ਹੈ
Similar questions