India Languages, asked by nikhilchugh64, 6 months ago

ਪ੍ਰਸ਼ਨ 2. 'ਹਰਿਆ ਨੀ ਮਾਲਣ’ ਘੋੜੀ ਵਿੱਚ ਹਰਿਆ ਸ਼ਬਦ ਕਿਸ ਲਈ ਵਰਤਿਆ ਗਿਆ ਹੈ ? *
(ੳ) ਵਿਆਂਹਦੜ ਮੁੰਡੇ ਲਈ
(ਅ) ਵਿਆਂਹਦੜ ਕੁੜੀ ਲਈ
(ੲ) ਨਵ-ਵਿਆਹੀ ਮੁਟਿਆਰ ਲਈ
(ਸ) ਉਪਰੋਕਤ ਸਾਰੇ​

Answers

Answered by surjit48816
0

Answer:

(ੳ) ਵਿਆਂਹਦੜ ਮੁੰਡੇ ਲਈ।

Explanation:

ਕਿਉਕਿ ਹਰਿਆ ਸ਼ਬਦ ਮੁੰਡੇ ਲਈ ਇਸਤੇਮਾਲ ਕੀਤਾ ਜਾਂਦਾ ਹੈ ।

Similar questions