2.
ਪ੍ਰਸ਼ਨਾਂ ਦੇ ਉੱਤਰ ਲਿਖੋ-
(ਉ) ਲੇਖਕ ਨੂੰ ਭੂਆ ਨਾਲ ਬਿਤਾਈਆਂ ਆਪਣੇ ਬਚਪਨ ਦੀਆਂ ਕਿਹੜੀਆਂ ਯਾਦਾਂ ਯਾਦ ਸਨ?
ਹੀ ਦੇਖਣ ਨੂੰ ਮਿਲਦਾ ਹੈ?
Answers
Explanation:
ਆਪ ਜੀ ਨੇ ਸਿੱਖ ਮਾਰਗ `ਤੇ ੩੦ ਦਸੰਬਰ ਨੂੰ ਪਾਏ ਇੱਕ ਪੱਤਰ ਵਿੱਚ ਲਿਖਆ ਹੈ “ਵੀਰ ਕ੍ਰਿਪਾਲ ਸਿੰਘ ਜੀ ਨੇ ‘ਗੁਰੂ ‘ਪਦ ਵਰਤਨ ਦੇ ਹੱਕ ਵਿੱਚ ਦਲੀਲਾਂ ਦੇਂਦੇ ਕਈ ਲੇਖ ਲਿਖੇ (ਸਮੇਤ ਗੁਰਬਾਣੀ ਹਵਾਲਿਆਂ ਦੇ)। ‘ਪਰਿਵਾਰ’ ਨੇ ਲਗਭਗ ਉਨ੍ਹਾਂ ਦੀਆਂ ਦਲੀਲਾਂ ਨੂੰ ਗਲਤ ਦਰਸਾ ਦਿੱਤਾ ਪਰ ਵੀਰ ਜੀ ਨੇ ਮੁੱੜ ਇਸ ਸੰਬੰਧੀ ਆਪਣਾ ਪੱਖ ਪੇਸ਼ ਨਹੀਂ ਕੀਤਾ। ਵੀਰ ਜੀ ਸਮੇਤ ‘ਗੁਰੂ’ ਪਦ ਵਰਤਨ ਦੇ ਹੱਕ ਵਿੱਚ ਲਿੱਖਣ ਵਾਲੇ ਸਾਰੇ ਲੇਖਕਾਂ ਵੱਲੋਂ ਮਗਰਲੇ ਨਾਨਕ ਸਰੂਪਾਂ ਦੀ ਬਾਣੀ ਅਤੇ ਭੱਟਾਂ ਦੇ ਸਵਈਏ ਦੀਆਂ ਤੁੱਕਾਂ ਦੇ ਹਵਾਲੇ ਦਿੱਤੇ ਜਾਂਦੇ ਹਨ। ਮਗਰਲੇ ਸਰੂਪਾਂ ਦੇ ਗੁਰਬਾਣੀ ਹਵਾਲਿਆਂ ਬਾਰੇ ‘ਪਰਿਵਾਰ’ ਨੇ ਮਿਸਾਲਾਂ ਦੇ ਕੇ ਸਪਸ਼ਟ ਕਰ ਦਿੱਤਾ ਹੈ ਕਿ ਇਨ੍ਹਾਂ ਵਿੱਚ ‘ਨਾਨਕ ‘ਕਵੀ ਛਾਪ ਵਜੋਂ ਵਰਤਿਆ ਗਿਆ ਹੈ। ਵਿਰੋਧੀ ਵਿਚਾਰ ਰੱਖਣ ਵਾਲੇ ਕਿਸੇ ਵੀ ਲੇਖਕ ਨੇ ਇਸ ਨੁਕਤੇ ਨੂੰ ਦੁਬਾਰਾ ਨਹੀਂ ਕੱਟਿਆ, ਭਾਵ ਉਹ ਇਨ੍ਹਾਂ ਸ਼ਬਦਾਂ ਦੇ ‘ਦਰਪਣ ‘ਵਿਚਲੇ ਅਰਥਾਂ ਦੇ ਗਲਤ ਹੋਣ ਬਾਰੇ ਲਗਭਗ ਮੰਨ ਹੀ ਗਏ ਹਨ।”
ਵੀਰ ਜੀ ਸ਼ਾਇਦ ਤਹਾਨੂੰ ਯਾਦ ਹੋਵੇਗਾ ਕਿ ਤਹਾਡੇ ਨਾਲ ਫ਼ੋਨ `ਤੇ ਗੱਲਬਾਤ ਹੋਈ ਸੀ। ਨਾ ਹੀ ਫ਼ੋਨ `ਤੇ ਹੋਈ ਨਿਜੀ ਗਲਬਾਤ ਦੌਰਾਨ ਅਤੇ ਨਾ ਹੀ ਮੈਂ ਆਪਣੇ ਕਿਸੇ ਲੇਖ ਵਿੱਚ ਕਦੀ ਇਹ ਦਾਅਵਾ ਕੀਤਾ ਹੈ ਕਿ ਪੋ: ਸਾਹਿਬ ਸਿੰਘ ਜੀ ਦੁਆਰਾ ਲਿਖੀ ਗਈ ਗੁਰਬਾਣੀ ਵਿਆਕਰਣ ਅਤੇ ਉਸ ਦੇ ਅਧਾਰ `ਤੇ ਲਿਖਿਆ ਗਿਆ “ਗੁਰੂ ਗ੍ਰੰਥ ਸਾਹਿਬ ਦਰਪਣ “ਅੰਤਿਮ ਸੱਚ ਹੈ ਅਤੇ ਇਸ ਵਿੱਚ ਕਿਸੇ ਸੋਧ ਦੀ ਲੋੜ ਨਹੀਂ ਪਰ ਇਹ ਦਾਅਵਾ ਜਰੂਰ ਕਰ ਰਿਹਾਂ ਹਾਂ ਕਿ ਹੁਣ ਤੱਕ ਤਿਆਰ ਗੁਰੂ ਗ੍ਰੰਥ ਸਾਹਿਬ ਜੀ ਦੇ ਸਮੁੱਚੇ ਟੀਕਿਆਂ ਅਤੇ ਵਿਆਕਰਣਾਂ `ਚੋਂ ਪ੍ਰੋ: ਸਾਹਿਬ ਸਿੰਘ ਨਾਲੋਂ ਵਧੀਆ ਹੋਰ ਕੋਈ ਟੀਕਾ ਜਾਂ ਵਿਆਰਣ ਸਾਡੇ ਪਾਸ ਮੌਜੂਦ ਨਹੀਂ ਹੈ। ਇਸ ਲਈ ਗੁਰੂਪਦ ਸਬੰਧੀ ਜੇ ਕਰ ਤੁਸੀਂ, ਪੰਥ ਵਿੱਚ ਪ੍ਰਚੱਲਤ ਤੇ ਪ੍ਰਵਾਨਤ ਭਾਵਨਾ ਦੇ ਉਲਟ ਕੋਈ ਨਵੀਂ ਫ਼ਿਲਾਸਫ਼ੀ ਦੇਣਾ ਚਾਹੁੰਦੇ ਹੋ ਤਾਂ ਪਹਿਲਾਂ ਤੁਹਾਨੂੰ ਪ੍ਰੋ: ਸਾਹਿਬ ਸਿੰਘ ਨਾਲੋਂ ਚੰਗੀ ਗੁਰਬਾਣੀ ਵਿਆਕਰਣ ਤਿਆਰ ਕਰ ਕੇ ਉਸ ਮੁਤਾਬਿਕ ਸਮੁੱਚੇ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ ਤਿਆਰ ਕਰਨਾ ਚਾਹੀਦਾ ਹੈ ਜੋ ਸਾਰੇ ਦਾ ਸਾਰਾ ਗੁਰਮਤਿ ਅਨੁਸਾਰੀ ਹੋਵੇ। ਜਿਨ੍ਹਾਂ ਚਿਰ ਉਨ੍ਹਾਂ ਤੋਂ ਚੰਗੀ ਵਿਆਕਰਣ ਤਿਆਰ ਨਹੀਂ ਹੋ ਜਾਂਦੀ ਉਨ੍ਹਾਂ ਚਿਰ ਸਿਰਫ ੧੦ ਗੁਰੂਆਂ ਨਾਲੋਂ ਗੁਰੂਪਦ ਕੱਟਣ ਲਈ ਬਿਨਾਂ ਕਿਸੇ ਵਿਆਕਰਣਿਕ ਨਿਯਮਾਂ ਦੇ ਕੁੱਝ ਖ਼ਾਸ ਤੁਕਾਂ ਦੇ ਅਰਥ ਬਦਲਣੇ ਸਿਆਣਪ ਨਹੀਂ ਹੈ। ਇਹ ਗੱਲ ਸਾਨੂੰ ਸਾਰਿਆਂ ਨੂੰ ਹੀ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਕਿ ਜੇ ਸਿਰਫ ਆਪਣੀ ਵੀਚਾਰ ਨੂੰ ਹੀ ਸਹੀ ਸਿੱਧ ਕਰਨ ਲਈ ਉਸ ਮੁਤਾਬਿਕ ਅਰਥ ਕਰਨ ਲੱਗ ਪਏ ਤਾਂ ਇਹ ਕੰਮ ਤਾਂ ਪਹਿਲਾਂ ਹੀ ਡੇਰੇਦਾਰ ਕਰ ਰਹੇ ਹਨ। ਡੇਰੇਦਾਰਾਂ ਵਲੋਂ ਗੁਰਬਾਣੀ ਦੇ ਕੀਤੇ ਜਾ ਰਹੇ ਗਲਤ ਅਰਥਾਂ ਨੂੰ ਕੱਟਣ ਲਈ ਸਾਡੇ ਪਾਸ ਇੱਕੋ ਇੱਕ ਪ੍ਰੋ: ਸਾਹਿਬ ਸਿੰਘ ਜੀ ਦੀ ਗੁਰਬਾਣੀ ਵਿਆਕਰਣ ਹੈ। ਡੇਰੇਦਾਰ ਤਾਂ ਪਹਿਲਾਂ ਹੀ ਕਹਿ ਰਹੇ ਹਨ ਕਿ ਗੁਰਬਾਣੀ ਵਿਆਕਰਣਾਂ ਦੇ ਬੰਧਨਾਂ ਤੋਂ ਮੁਕਤ ਹੈ। ਜੇ ਜਾਗਰੂਕ ਸਿੱਖਾਂ ਨੇ ਵੀ ਇਹੀ ਰਾਹ ਫੜ ਲਿਆ ਤਾਂ