Science, asked by alaxbanger67, 6 months ago

2. ਨਾਈ ਵਾਲ ਕੱਟਣ ਸਮੇਂ ਕਿਸੇ ਵਿਅਕਤੀ ਦਾ ਸਿੱਧਾ ਅਤੇ ਵੱਡਾ ਪ੍ਰਤੀਬਿੰਬ
ਵੇਖਣਾ ਚਾਹੁੰਦਾ ਹੈ, ਉਹ ਆਪਣੀ ਦੁਕਾਨ ਵਿੱਚ ਕਿਸ ਤਰ੍ਹਾਂ ਦਾ ਦਰਪਣ
ਇਸਤੇਮਾਲ ਕਰੇਗਾ ?
(ਉ) ਉੱਤਲ
(ਅ) ਅਵਤਲ
() ਸਮਤਲ-
(ਸ) ਇਹਨਾਂ ਵਿੱਚੋ ਕੋਈ ਨਹੀਂ​

Answers

Answered by harpreet22011996
5

Answer:

option b concave mirror

Explanation:

please follow me❤❤❤

Similar questions