India Languages, asked by raj22rk, 6 months ago

2. ਕਿਰਿਆ ਦੀ ਪਰਿਭਾਸ਼ਾ ਦੱਸੋ ਅਤੇ ਕਿਸਮਾਂ ਦੇ ਨਾਂ ਦੱਸੋ।​

Answers

Answered by s1266aakansha782696
4

Hey mate :

ਜਿਸ ਵਾਕੰਸ਼ (ਸ਼ਬਦ ਜਾਂ ਸ਼ਬਦ - ਸਮੂਹ) ਦੁਆਰਾ ਕਿਸੇ ਕਾਰਜ ਦੇ ਹੋਣ ਅਤੇ ਕੀਤੇ ਜਾਣ ਦਾ ਬੋਧ ਹੋਵੇ ਉਸਨੂੰ ਕਿਰਿਆ (ਅੰਗਰੇਜ਼ੀ: verb) ਕਹਿੰਦੇ ਹਨ। ਜਿਵੇਂ -

  • ਬੱਚੇ ਖੇਡ ਰਹੇ ਹਨ।

  • ਕਾਕਾ ਦੁੱਧ ਪੀ ਰਿਹਾ ਹੈ।

  • ਸੁਰੇਸ਼ ਕਾਲਜ ਜਾ ਰਿਹਾ ਸੀ।

  • ਮੀਰਾ ਬਹੁਤ ਸੂਝਵਾਨ ਹੈ।

  • ਬੁੱਲ੍ਹੇ ਸ਼ਾਹ ਵੱਡੇ ਕਵੀ ਸਨ।

ਇਹਨਾਂ ਵਾਕਾਂ ਵਿੱਚ ‘ਖੇਡ ਰਹੇ ਹਨ’, ‘ਪੀ ਰਿਹਾ ਹੈ’, ‘ਜਾ ਰਿਹਾ ਸੀ ’ ਅਤੇ ‘ਹੈ’ ਆਦਿ ਵਾਕੰਸ਼ਾਂ ਨਾਲ ਕਾਰਜ - ਵਪਾਰ ਦਾ ਬੋਧ ਹੋ ਰਿਹਾ ਹੈ। ਇਸ ਲਈ ਇਹ ਕਿਰਿਆਵਾਂ ਹਨ। ਕਿਰਿਆ ਸਾਰਥਕ ਸ਼ਬਦਾਂ ਦੇ ਅੱਠ ਭੇਦਾਂ ਵਿੱਚੋਂ ਇੱਕ ਭੇਦ ਹੈ। ਵਿਆਕਰਨ ਵਿੱਚ ਕਿਰਿਆ ਇੱਕ ਵਿਕਾਰੀ ਸ਼ਬਦ ਹੈ।

Hope it helps.

Answered by singhsamarjot326
2

Answer:

ਜਿਹੜੇ ਸ਼ਬਦਾਂ ਤੋਂ ਕਿਸੇ ਕੰਮ ਦੇ ਹੋਣ ਜਾ ਕਰਨ ਦਾ ਕਾਲ ਸਹਿਤ ਪਤਾ ਲੱਗੇ ਉਹ ਕਿਰਿਆ ਅਖਵਾਉਂਦੀ ਹੈ। ਜਿਵੇਂ-: ਧੋਬੀ ਕਪੜੇ ਧੋਂਦਾ ਹੈ।

ਕਿਰਿਆ ਦੀ ਕਿਸਮਾਂ-:

1) ਅਕਰਮਕ ਕਿਰਿਆ

2) ਸਕਰਮਕ ਕਿਰਿਆ

Similar questions