ਬੋਲੀ ਕਿੰਨੇ ਪ੍ਰਕਾਰ ਦੀ ਹੁੰਦੀ ਹੈ?
ਚਾਰ
ਤਿੰਨ
ਦੋ
2.ਸ੍ਵਰ ਕਿਹੜੇ ਹਨ?
ਡ,ਤ,ਪ
ੳ,ਅ,ੲ
ਣ,ਨ,ਮ
3.ਸਾਡੇ ਸੰਵਿਧਾਨ ਵਿੱਚ ਕਿੰਨੀਆਂ ਭਾਸ਼ਾਵਾਂ ਪ੍ਰਵਾਨਿਤ ਹਨ?
ਬਾਈ
ਵੀਹ
ਪੰਦਰਾਂ
4. ਕਿਹੜੀ ਭਾਸ਼ਾ ਦੇ ਨਿਯਮ ਪੀਡੇ ਨਹੀਂ ਹੁੰਦੇ ਹਨ?
ਉਪਭਾਸ਼ਾ
ਬੋਲ- ਚਾਲ
ਮਲਵਈ
5.ਪੰਜਾਬੀ ਨੂੰ ਪੰਜਾਬ ਵਿੱਚ....... ਭਾਸ਼ਾ ਦਾ ਦਰਜਾ ਪ੍ਰਾਪਤ ਹੈ।
ਰਾਜ ਭਾਸ਼ਾ
ਮੌਖਿਕ ਭਾਸ਼ਾ
ਰਾਸ਼ਟਰੀ ਭਾਸ਼ਾ
6.ਪੰਜਾਬੀ ਵਿੱਚ ਧੁਨੀਆਂ........ ਪ੍ਰਕਾਰ ਦੀਆਂ ਹਨ।
ਦੋ
ਪੰਜ
ਦਸ
7. ਗੁਰਮੁਖੀ ਵਰਨਮਾਲਾ ਦਾ ਪਹਿਲਾ ਨਾਂ....... ਸੀ।
ਇਕਤਾਲੀ ਅੱਖਰੀ
ਲਿਪੀ
ਪੈਂਤੀ ਅੱਖਰੀ
8. ਗੁਰਮੁਖੀ ਵਿੱਚ ਅੱਠ ਲਗਾਂ ਹਨ।
ਸਹੀ
ਗਲਤ
9. ' ਕੰਨਾ' ਚਿੰਨ੍ਹ ' ਆ' ਸ੍ਵਰ ਧੁਨੀ ਨੂੰ ਅੰਕਿਤ ਕਰਦਾ ਹੈ?
ਸਹੀ
ਗਲਤ
10. ਗੁਰਮੁਖੀ ਵਿੱਚ ਤਿੰਨ ਲਗਾਖਰ ਹਨ।
ਸਹੀ
ਗਲਤ
Answers
Answered by
0
Answer:
ਦੋ
Explanation:
ਬੋਲੀ ਦੋ ਪ੍ਰਕਾਰ ਦੀ ਹੁੰਦੀ ਹੈ ਇੱਕ ਬੋਲਚਾਲ ਬੋਲੀ ਦੂਜੀ ਲਿਖਤੀ ਜਾ ਸਾਹਿਤਕ ਬੋਲੀ
Answered by
0
Answer:
- ਬੋਲੀ ਤਿੰਨ ਪ੍ਰਕਾਰ ਦੀ ਹੁੰਦੀ ਹੈ :- ਮੌਖਿਕ ਬੋਲੀ, ਲਿਖਤੀ ਬੋਲੀ ਅਤੇ ਸੰਕੇਤਕ ਬੋਲੀ| ਇਸ ਲਈ, ਵਿਕਲਪ (2) ਸਹੀ ਹੈ।
- ਪੰਜਾਬੀ ਭਾਸ਼ਾ ਵਿੱਚ ਕੁੱਲ ਦਸ ਸ੍ਵਰ ਹਨ| ਸ੍ਵਰ ਨੂੰ ਸ੍ਵਰ ਵਾਹਕ ਨਾਲ ਮਿਲਦੇ ਹਨ, ਪਰ ੳ, ਅ, ੲ ਸ੍ਵਰ ਵਾਹਕ ਹੁੰਦੇ ਹਾਂ, ਸ੍ਵਰ ਨਹੀਂ| ਸ੍ਵਰ ਵਾਹਕ ਨਾਲ ਪੰਜਾਬੀ ਭਾਸ਼ਾ ਦੇ ਦਸ ਸ੍ਵਰ ਅੰਕਿਤ ਕੀਤੇ ਜਾਂਦੇ ਹਨ| ਇਸ ਲਈ, ਵਿਕਲਪ (2) ਸਹੀ ਹੈ।
- ਸਾਡੇ ਸੰਵਿਧਾਨ ਵਿੱਚ ਭਾਸ਼ਾਵਾਂ ਬਾਈ (22) ਪ੍ਰਵਾਨਿਤ ਹਨ| ਇਸ ਲਈ, ਵਿਕਲਪ (1) ਸਹੀ ਹੈ।
- ਬੋਲ- ਚਾਲ ਭਾਸ਼ਾ ਦੇ ਨਿਯਮ ਪੀਡੇ ਨਹੀਂ ਹੁੰਦੇ ਹਨ| ਇਸ ਲਈ, ਵਿਕਲਪ (2) ਸਹੀ ਹੈ।
- .ਪੰਜਾਬੀ ਨੂੰ ਪੰਜਾਬ ਵਿੱਚ ਰਾਜ ਭਾਸ਼ਾ ਦਾ ਦਰਜਾ ਪ੍ਰਾਪਤ ਹੈ| ਇਸ ਲਈ, ਵਿਕਲਪ (1) ਸਹੀ ਹੈ।
- .ਪੰਜਾਬੀ ਵਿੱਚ ਧੁਨੀਆਂ ਦੋ ਪ੍ਰਕਾਰ ਦੀਆਂ ਹਨ:- ਸ੍ਵਰ ਧੁਨੀਆਂ ਅਤੇ ਵਿਅੰਜਨ ਧੁਨੀਆਂ| ਇਸ ਲਈ, ਵਿਕਲਪ (1) ਸਹੀ ਹੈ।
- ਗੁਰਮੁਖੀ ਵਰਨਮਾਲਾ ਦਾ ਪਹਿਲਾ ਨਾਂ ਪੈਂਤੀ ਅੱਖਰੀ ਸੀ। ਗੁਰਮੁਖੀ ਵਰਣਮਾਲਾ ਵਿੱਚ ਪੈਂਤੀ ਅੱਖਰ ਹਨ| ਇਸ ਲਈ, ਵਿਕਲਪ (3) ਸਹੀ ਹੈ।
- ਗੁਰਮੁਖੀ ਵਿੱਚ ਨੌਂ ਲਗਾਂ ਹਨ:- ਕੰਨਾ (ਾ), ਸਿਹਾਰੀ (ਿ), ਬਿਹਾਰੀ (ੀ), ਔਂਕੜ (ੁ), ਦੁਲੈਂਕੜ (ੂ), ਲਾਵਾਂ (ੇ), ਦੁਲਾਵਾਂ (ੈ), ਹੋੜਾ (ੋ), ਕਨੌੜਾ (ੌ)| ਇਸ ਲਈ, ਦਿੱਤਾ ਗਿਆ ਬਿਆਨ ਗਲਤ ਹੈ।
- ' ਕੰਨਾ' ਚਿੰਨ੍ਹ ' ਆ' ਸ੍ਵਰ ਧੁਨੀ ਨੂੰ ਅੰਕਿਤ ਕਰਦਾ ਹੈ| ਦਿੱਤਾ ਗਿਆ ਬਿਆਨ ਸਹੀ ਹੈ।
- ਗੁਰਮੁਖੀ ਵਿੱਚ ਤਿੰਨ ਲਗਾਖਰ ਹਨ:- ਅੱਧਕ, ਟਿੱਪੀ ਅਤੇ ਬਿੰਦੀ | ਇਸ ਲਈ, ਦਿੱਤਾ ਗਿਆ ਬਿਆਨ ਸਹੀ ਹੈ।
Similar questions