ਕਰੋਗੇ ?
2. ਤਾਪ ਨਿਕਾਸੀ ਅਤੇ ਤਾਪ ਸੋਖੀ ਕਿਰਿਆ ਤੋਂ ਕੀ ਭਾਵ ਹੈ? ਉਦਾਹਰਣਾਂ ਦਿਓ ।
ਓ) ਕਿਸੇ ਦੇ
Answers
Answered by
2
ਤਾਪ ਨਿਕਾਸੀ ਕਿਰਿਆਵਾਂ ਉਹ ਰਸਾਇਣਿਕ ਕਿਰਿਆਵਾਂ ਜੋ ਗਰਮੀ ਦੀ ਊਰਜਾ ਨੂੰ ਛੱਡਦੀਆਂ ਹਨ ਤਾਪ ਨਿਕਾਸੀ ਕਿਰਿਆਵਾਂ ਕਹਿੰਦੇ ਹਨ। ਅੱਗ ਦਾ ਬਲਣਾ ਵੀ ਇੱਕ ਤਾਪ ਨਿਕਾਸੀ ਕਿਰਿਆ ਹੈ। ਆਪਣਾ ਸਰੀਰ ਗਰਮੀ ਮਹਿਸੂਸ ਕਰਦਾ ਹੈ ਕਿਉਂਕੇ ਸਰੀਰ 'ਚ ਹਰ ਸਮੇਂ ਤਾਪ ਨਿਕਾਸੀ ਕਿਰਿਆਵਾਂ ਚੱਲਦੀਆਂ ਰਹਿੰਦੀਆਂ ਹਨ। ਇਸ ਕਿਰਿਆ ਨੂੰ ਇਸ ਤਰ੍ਹਾਂ ਦਰਸਾਇਆ ਜਾਂਦਾ ਹੈ।
Similar questions