2. ਅਸੀਮ ਨੇ ਅੱਜ ਇੱਕ ਕਿਰਿਆ ਦੌਰਾਨ ਵੇਖਿਆ ਕਿ
ਚੁੰਬਕੀ ਖੇਤਰ ਵਿੱਚ ਰੱਖੇ ਕਿਸੇ ਬਿਜਲੀ ਧਾਰਾ ਵਾਲੇ ਚਾਰ
ਉੱਤੇ ਬਲ ਲਗਦਾ ਹੈ। ਹੇਠ ਲਿਖਿਆਂ ਵਿੱਚੋਂ ਕਿਹੜਾ ਯੰਤ
ਉਪਰੋਕਤ ਸਿਧਾਂਤ 'ਤੇ ਕੰਮ ਕਰਦਾ ਹੈ ?
(ਉ) ਜੇਨਰੇਟਰ
(ਅ) ਬਲਬ
(P) ਮੋਟਰ
(ਸ) ਉਪਰੋਕਤ ਸਾਰੇ
3. ਚੁੰਬਕੀ ਖੇਤਰ ਵਿੱਚ ਰੱਖੇ ਕਿਸੇ ਬਿਜਲੀ ਯਾਰਾ
ਵਾਲੇ ਚਾਲਕ ਉੱਤੇ ਲੱਗਣ ਵਾਲੇ ਬਲ ਦੀ ਦਿਸ਼ਾ ਕਿਸ
ਨਿਯਮ ਨਾਲ ਪਤਾ ਕੀਤੀ ਜਾ ਸਕਦੀ ਹੈ?
(ਉ) ਸੱਜਾ ਹੱਥ ਅੰਗੂਠਾ ਨਿਯਮ
(ਅ) ਫਲੇਮਿੰਗ ਦਾ ਸੱਜਾ ਹੱਥ ਨਿਯਮ
(ੲ) ਫਲੇਮਿੰਗ ਦਾ ਖੱਬਾ ਹੱਥ ਨਿਯਮ
(ਸ) ਉਪਰੋਕਤ ਸਾਰੇ
4. ਪਾਵਰ ਕੱਟ ਦੌਰਾਨ ਸਕੂਲ ਵਿੱਚ ਜਨਰੇਟਰ ਰਾਹੀਂ
ਬਿਜਲੀ ਪੈਦਾ ਕੀਤੀ ਜਾਂਦੀ ਹੈ। ਸੁਨੀਲ ਜਾਣਨਾ
ਚਾਹੁੰਦਾ ਹੈ ਕਿ ਜਨਰੇਟਰ ਕਿਸ ਸਿਧਾਂਤ ਉੱਤੇ ਕੰਮ
ਕਰਦਾ ਹੈ। ਹੇਠਾਂ ਲਿਖਿਆਂ ਵਿੱਚੋਂ ਸਹੀ ਉੱਤਰ ਚੁਣ
ਕੇ ਸੁਨੀਲ ਦੀ ਸਹਾਇਤਾ ਕਰੋ।
(ਉ) ਬਿਜਲ-ਚੁੰਬਕੀ ਪ੍ਰੇਰਣ
(ਅ) ਬਿਜਲਈ ਧਾਰਾ ਦਾ ਚੁੰਬਕੀ ਪ੍ਰਭਾਵ
(ੲ) ਬਿਜਲਈ ਧਾਰਾ ਦਾ ਤਾਪਨ ਪ੍ਰਭਾਵ
(ਸ) ਉਪਰੋਕਤ ਸਾਰੇ
5. ਬਿਜਲ ਚੁੰਬਕੀ ਪ੍ਰੇਰਣ ਕਿਰਿਆ ਦੌਰਾਨ ਸਰਿਤਾ ਨੇ
ਅਧਿਆਪਕ ਦੁਆਰਾ ਹੇਠਾਂ ਵਿਖਾਏ ਯੰਤਰ ਦੀ ਵਰਤੋਂ
Answers
Answered by
2
Answer:
साक्षरता का अर्थ है साक्षर होना अर्थात पढने और लिखने की क्षमता से संपन्न होना। अलग अलग देशों में साक्षरता के अलग अलग मानक हैं। भारत में राष्ट्रीय साक्षरता मिशन के अनुसार अगर कोई व्यक्ति अपना नाम लिखने और पढने की योग्यता हासिल कर लेता है तो उसे साक्षर माना जाता है।
Explanation:
>_<>_<>_<>_<>_<>_<>_<>_<>_<>_<>_<>_<
Similar questions
Physics,
2 months ago
Social Sciences,
2 months ago
Computer Science,
5 months ago
Economy,
11 months ago
English,
11 months ago