CBSE BOARD X, asked by Sahibjot01, 3 months ago

2) ਕਿਹੜਾ ਸ਼ਬਦ ‘ਉੱਤਰ ਸ਼ਬਦ ਦਾ ਬਹੁਅਰਥਕ ਨਹੀਂ ਹੈ:
ਉ) ਖੱਡਾ
ਅ) ਜਵਾਬ
ਏ ਦਿਸ਼ਾ
ਸ) ਉਤਰਨਾ

Answers

Answered by jathoularsh1
0

Answer:

ਉ) ਖੱਡਾ

Explanation:

ਉੱਤਰ ਮਤਲਬ ਜਵਾਬ, ਉੱਤਰ ਦਿਸ਼ਾ , ਉੱਤਰ ਮਤਲਬ ਉਤਰਨਾ

Answered by jss5245
1

Answer:

ੳ) ਖੁੱਡਾ

It is the right answer

Hope it helps you

Similar questions