2. ‘ਸਤਿਗੁਰਾਂ ਕਾਜ ਸਵਾਰਿਆ ਈ ਲੋਕ-ਗੀਤ ਦਾ ਰੂਪ ਕੀ ਹੈ?
Answers
Answer:
: ਪੰਜਾਬ ਦੇ ਲੋਕ ਗੀਤਾ ਲੋਕ ਕਿਸ ਦੀ ਰਚਨਾ ਹੈ ? A
A). ਤਜਿੰਦਰ ਕੌਰ B). ਡਾ.ਸੀ.ਪੀ. ਕੰਬੋਜ
C). ਨਿੰਦਰ ਘੁਗਿਆਂਵੀ D). ਪ੍ਰੀਤਮ ਰੁਪਾਲ
Q). 2 : ਲੋਕ-ਗੀਤ ਦੀ ਧਰਤੀ ਕਿਸ ਨੂੰ ਕਿਹਾ ਗਿਆ ਹੈ ? A
A). ਪੰਜਾਬ ਨੂੰ B). ਹਰਿਆਣੇ ਨੂੰ
C). ਗੁਜਰਾਤ ਨੂੰ D). ਰਾਜਸਥਾਨ ਨੂੰ
Q). 3 : ਲੋਕ-ਗੀਤ ਕਿਸ ਦੀ ਸਿਰਜਨਾ ਹੁੰਦੇ ਹਨ ? C
A). ਪੰਜਾਬ ਦੇ ਲੋਕਾਂ ਦੀ B). ਗੁਜਰਾਤ ਦੇ ਲੋਕਾਂ ਦੀ
C). ਸਮੁਚੀ ਜਾਤੀ ਲੋਕਾਂ ਦੀ D). ਹਰਿਆਣੇਹ ਦੇ ਲੋਕਾਂ ਦੀ
Q). 4 : ਲੋਕ ਗੀਤ ਕਿਸ ਦਾ ਪਹਿਲਾ ਪ੍ਰਗਟਾਵਾ ਹਨ ? D
A). ਮਨੁੱਖੀ ਸਿਰਜਣਾ B). ਜੋਗਤਾ
C). ਕਲਾਕਾਰੀ D). ਉਪਰੋਕਤ ਸਾਰੇ
Q). 5 : ਲੋਕ ਗੀਤ ਲੰਮਾ ਸਮਾਂ ਕਿਸ ਤਰਾਂ ਜਿਉਂਦੇ ਰਹੇ ਹਨ ? C
A). ਲੋਕ ਗੀਤ ਵਿੱਚ B). ਲੋਕ ਕਥਾਵਾਂ ਵਿੱਚ
C). ਲੋਕ ਬੋਲ੍ਹਾਂ ਤੇ D). ਲੋਕ ਕਹਾਣੀਆਂ ਵਿੱਚ
Q). 6 : ਲੋਕ -ਗੀਤ ਕਲਾ ਦੀ ਮੁੱਢਲੀ ਸ਼ਰਤ ਕੀ ਹੈ ? D
A). ਰਸ B). ਲੈਅ
C). ਸੁਆਦ D). ਉਪਰੋਕਤ ਸਾਰੇ
Q). 7 : ਲੋਕ ਗੀਤ ਕਿੰਨ੍ਹਾਂ ਗੁਣਾਂ ਵਿੱਚ ਦੂਜੇ ਸਾਰੇ ਕਾਵਿ ਰੂਪਾਂ ਨੂੰ ਪਿੱਛੇ ਛੱਡ ਜਾਂਦੇ ਹਨ ? C
A). ਲੈਅ ਵਿੱਚ B). ਰਸ ਵਿੱਚ
C). ਦੋਂਵੇਂ ਵੀ D). ਉਪਰੋਕਤ ਕੋਈ ਨਹੀਂ
Q). 8 : ਲੋਕ ਗੀਤ ਦੇ ਰੂਪ ਦੱਸੋ ? D
A). ਲੋਰੀਆਂ B). ਘੋੜੀਆਂ
C). ਸੁਹਾਗ D). ਉਪਰੋਕਤ ਸਾਰੇ