Physics, asked by jassrollno710, 5 days ago

ਬਹੁ-ਵਿਕਲਪੀ ਪ੍ਰਸ਼ਨ
ਮੇਰੇ ਦੇਸ਼ ਦੀਆਂ ਰੁੱਤਾਂ ਕਿਹੋ ਜਿਹੀਆਂ ਹਨ ?
ਗਰਮ
ਮਿੱਟੀ ਭਰੀਆਂ
ਸਰਦ
ਸੁਹਣੀਆਂ
(2) ਇਸ ਵਿੱਚ ਕਲ-ਕਲ ਕਰਦੇ ਕੀ ਵਹਿੰਦੇ ਹਨ ?
ਦਰਿਆ
ਖੂਹ
ਸਰੋਵਰ
(3) ਮੇਰੇ ਦੇਸ਼ ਦੇ ਖੇਤਾਂ ਨੂੰ ਕੌਣ ਸ਼ਿੰਗਾਰਦਾ ਹੈ
ਛੱਪੜ
ਖੂਹ
ਨਹਿਰਾਂ


(4 ਮੇਰੇ ਦੇਸ਼ ਵਾਸੀਆਂ ਦੀ ਪਹੁੰਚ ਕਿੱਥੋਂ ਤੱਕ ਹੋ ਚੁੱਕੀ ਹੈ ?
ਤਾਰਿਆਂ ਤੱਕ
D
ਚੰਦਰਮਾ ਤੱਕ
ਅਕਾਸ਼ ਤੱਕ
(5) ਦੁਨੀਆਂ ਮੇਰੇ ਦੇਸ਼ ਦੀ ਕਿਹੜੀ ਚੀਜ਼ ਦੀ ਸਿਫ਼ਤ ਕਰਦੀ ਹੈ ?
S​

Answers

Answered by jasmeet595
0

Answer:

1 ਸੋਹਣੀਆਂ

2 ਦਰਿਆ

3ਨਹਿਰਾਂ

4ਚੰਦਰਮਾ ਤਕ

5 ਪਿਆਰ

Similar questions