CBSE BOARD X, asked by singhbinamdeep, 8 hours ago

2) ਲੇਖਕ, ਮਾਲਕ ਤੋਂ ਤਨਖਾਹ ਵਧਾਉਣ ਦੀ ਮੰਗ ਤੋਂ ਸੰਕੋਚ ਕਿਉਂ ਕਰ ਰਿਹਾ ਸੀ​

Answers

Answered by Anonymous
2

Answer:

ਬਹੁਤ ਸਾਰੇ ਕਰਮਚਾਰੀ ਚਿੰਤਾ ਕਰਦੇ ਹਨ ਕਿ ਤਨਖਾਹ ਵਿੱਚ ਵਾਧੇ ਦੀ ਮੰਗ ਕਰਨ ਨਾਲ ਉਹ ਲਾਲਚੀ ਜਾਂ ਕਠੋਰ ਦਿਖਾਈ ਦੇਣਗੇ. ਤਨਖਾਹ ਵਿੱਚ ਵਾਧੇ ਦੀ ਮੰਗ ਕਰਨਾ ਨੌਕਰੀ ਕਰਨ ਦਾ ਇੱਕ ਸਧਾਰਨ ਹਿੱਸਾ ਹੈ, ਅਤੇ ਜ਼ਿਆਦਾਤਰ ਰੁਜ਼ਗਾਰਦਾਤਾ ਤੁਹਾਡੇ ਤੋਂ ਕਦੇ -ਕਦਾਈਂ ਤਨਖਾਹ ਵਧਾਉਣ ਦੀ ਮੰਗ ਕਰਨ ਦੀ ਉਮੀਦ ਕਰਦੇ ਹਨ.

★彡 ʜᴏᴘᴇ ɪᴛ ʜᴇʟᴘs!! ʙᴇ ʙʀᴀɪɴʟʏ!! 彡★

Answered by anuc48758
0

Answer:

ਲੇਖਕ ਨੂੰ ਲੱਗਦਾ ਸੀ ਕਿ ਉਸ ਦੇ ਇਕੱਲੇ ਦੀ ਅਵਾਜ਼ ਕਿਸੇ ਨਹੀਂ ਸੁਣਨੀ । ਮੰਗ ਕਰਨ ‘ਤੇ ਉਸ ਨੂੰ ਨੌਕਰੀ ਦੇ ਖੁੱਸ ਜਾਣ ਦਾ ਡਰ ਵੀ ਸਤਾਉਣ ਲੱਗ ਪਿਆ ਸੀ।

ਬੇਰੁਜ਼ਗਾਰੀ ਦਾ ਭਵਿੱਖ ਉਸਨੂੰ ਬਹੁਤ ਹੀ ਮਾੜਾ ਲੱਗ ਰਿਹਾ ਸੀ। ਇਸੇ ਲਈ ਉਹ ਤਨਖ਼ਾਹ ਵਧਾਉਣ ਦੀ ਮੰਗ ਤੋਂ ਸੰਕੋਚ ਕਰ ਰਿਹਾ ਸੀ।



Similar questions