India Languages, asked by jagdevsingh0316, 1 month ago

(2) ਪ੍ਰਸੰਗ ਸਹਿਤ ਵਿਆਖਿਆ ਕਰੋ
(6)
ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ॥
ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ॥
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨ॥
ਸੋ ਕਿਉਂ ਮੰਦਾ ਆਖੀਐ ਜਿਤੁ ਜੰਮਿਹ ਰਾਜਾਨ​

Answers

Answered by jar38
0

Answer:

ਇਸਤ੍ਰੀ ਕਿੱਦਾਂ ਹਿੰਦੀ ਜਾ ਸਕਦੀ ਹੈ, ਜੋ ਧੀ ਹੋਣ ਕਰਕੇ ਜਿਗਰ ਦਾ ਟੁਕੜਾ, ਪਤਨੀ ਹੋਣ ਕਰਕੇ ਜੀਵਨ-ਫੁਲਵਾੜੀ ਨੂੰ ਪਿਆਰ ਦੀ ਸੁਗੰਧੀ ਨਾਲ ਮਹਿਕਾਣ ਵਾਲੀ ਤੇ ਮਾਂ ਬਣ ਕੇ ਮਨੁੱਖ ਨੂੰ ਕੁਰਬਾਨੀ ਦੇ, ਜੰਮਣ ਤੇ ਪਾਲਣ ਵਾਲੀ ਹੈ। ਸਤਿਗੁਰਾਂ ਦਾ ਇਹ ਵਿਚਾਰ ਕਿਸੇ ਪ੍ਰੋੜਤਾ ਦਾ ਮੁਹਤਾਜ ਨਹੀਂ, ਹਕੀਕਤਨ ਹੀ ਦੰਪਤੀ ਜੀਵਨ ਇਕ ਦੂਜੇ ਦੇ ਪਰਸਪਰ ਪਿਆਰ ਤੋਂ ਹੀ ਬਣਦਾ ਹੈ, ਇਸ ਤੋਂ ਬਿਨਾ ਤਾਂ ਆਦਮ ਦਾ ਪੁੱਤਰ ਆਪਣੇ ਵਡੇਰੇ ਬਾਗ਼ ਸਵਰਗ ਵਿਚ ਭੀ ਕਿਉਂ ਨਾ ਹੋਵੇ, ਓਦਰ ਹੀ ਜਾਏਗਾ। ਮਾਂ ਬਣ ਕੇ ਤਾਂ ਇਸਤ੍ਰੀ ਦੀ ਪੁਜੀਸ਼ਨ ਬਹੁਤ ਉੱਚੀ ਹੋ ਜਾਂਦੀ ਹੈ, ਸਹੀ ਮਾਅਨਿਆਂ ਵਿਚ ਮਾਂ-ਪੁਣਾ ਪਤਨੀ ਦੇ ਪ੍ਰਤੀਤ ਜੀਵਨ ਦਾ ਫਲ ਹੈ, ਜੋ ਕੁਰਬਾਨੀ ਦੇ ਰਸਾਂ ਨਾਲ ਪੱਕਦਾ ਹੈ।

Explanation:

plz mark me as brainliest

Similar questions