CBSE BOARD X, asked by ksingh96178, 21 days ago

2. ਸੁਲਤਾਨਪੁਰ ਰਹਿੰਦਿਆਂ ਗੁਰੂ ਨਾਨਕ ਦੇਵ ਜੀ ਦਾ ਨਿੱਤ ਕਰਮ ਕੀ ਸੀ? * O ਕੀਰਤਨ ਕਰਨਾ 0 ਵੇਂਈ ਨਦੀ 'ਤੇ ਇਸ਼ਨਾਨ ਕਰਨ ਜਾਣਾ O ਮੋਦੀਖਾਨੇ ਦਾ ਹਿਸਾਬ ਕਰਨਾ O ਉਪਰੋਕਤ ਸਾਰੇ​

Answers

Answered by sk1516016
5

Answer:

ਉਪਰੋਕਤ ਸਾਰੇ

Explanation:

ਪਹਿਲਾ ਉਹ ਵੇਈ ਨਦੀ ਵਿੱਚ ਇਸ਼ਨਾਨ ਕਰਦੇ ਫਿਰ ਕੀਰਤਨ ਕਰਦੇ ਤੇ ਫਿਰ ਮੋਦੀਖਾਨੇ ਦਾ ਹਿਸਾਬ ਕਰਦੇ ਸੀ ।

Similar questions