ਬਜੁਰਗਾਂ ਦਾ ਸਤਿਕਾਰ ਲਈ ਅਧਿਆਪਕਾਂ ਤੇ ਬੱਚਿਆਂ ਦੀ ਵਾਰਤਾਲਾਪ 2 pages
Answers
Answer:
ਜ਼ਿੰਦਗੀ ਵਕਤ ਨਾਲ ਬਦਲਦੀ ਰਹਿੰਦੀ ਹੈ। ਬਚਪਨ, ਜਵਾਨੀ ਤੇ ਬੁਢਾਪਾ ਇਸ ਦੇ ਤਿੰਨ ਅਹਿਮ ਪੜਾਅ ਹਨ। ਬਚਪਨ ਤੇ ਬੁਢਾਪੇ ’ਚ ਦੂਜਿਆਂ ਦੇ ਆਸਰੇ ਦੀ ਲੋੜ ਪਂੈਦੀ ਹੈ। ਜਦ ਕਿ ਜਵਾਨੀ ਮਨੁੱਖ ਆਪਣੀ ਤਾਕਤ ਦੇ ਸਿਰ ’ਤੇ ਜਿਊਂਦਾ ਹੈ। ਬਚਪਨ ਮਸਤਮੌਲਾ ਅਵਸਥਾ ਹੈ ਜਿੱਥੇ ਕੁਝ ਬੋਲਣ ਤੋਂ ਪਹਿਲਾਂ ਸੋਚਣਾ ਨਹੀਂ ਪੈਂਦਾ। ਜਦ ਕਿ ਬੁਢਾਪੇ ਵਿਚ ਹੰਢਾਏ ਪਲਾਂ ਅਨੁਸਾਰ ਸੋਚ ਸਮਝਕੇ ਬੋਲਣਾ ਪੈਂਦਾ ਹੈ।
Hope it helps u !!

ਬੁਢਾਪਾ ਉਸ ਬੂਟੇ ਵਰਗਾ ਹੁੰਦਾ ਹੈ ਜੋ ਉੱਪਰੋਂ ਭਾਵਂੇ ਹਰਾ ਨਾ ਵੀ ਦਿਸੇ ਪਰ ਉਸ ਦੀਆਂ ਜੜ੍ਹਾਂ ਵਿਚ ਨਮੀ ਜ਼ਰੂਰ ਹੁੰਦੀ ਹੈ। ਬੁਢਾਪਾ ਜ਼ਿੰਦਗੀ ਦਾ ਅਜਿਹਾ ਪੜਾਅ ਹੈ ਜਿਸ ਵਿਚ ਸਾਰੀ ਜ਼ਿੰਦਗੀ ਦੀ ਥਕਾਵਟ ਲਾਹੁੰਣੀ ਹੁੰਦੀ ਹੈ। ਜੇ ਬੁਢਾਪੇ ਵਿਚ ਔਲਾਦ ਦੇ ਹੁੰਦਿਆਂ ਬਜ਼ੁਰਗ ਮਾਂ-ਬਾਪ ਆਪਣੇ ਘਰ ਵਿਚ ਥਕੇਵਾਂ ਨਹੀਂ ਲਾਹ ਸਕਦੇ ਤਾਂ ਧਿਰਕਾਰ ਅਜਿਹੀ ਔਲਾਦ ਦੇ ਜਿਹੋ ਜਿਹੀ ਹੋਈ ਤੇ ਜਿਹੋ ਜਿਹੀ ਨਾ ਹੋਈ। ਮਾਪੇ ਆਪਣੀ ਔਲਾਦ ਲਈ ਸਭ ਕੁਝ ਦਾਅ ’ਤੇ ਲਾ ਕੇ ਉਨ੍ਹਾਂ ਨੂੰ ਪੈਰਾਂ ’ਤੇ ਖੜ੍ਹਾ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡਦੇ।
✪============♡============✿