ਸ਼ੁੱਧ ਵਾਕ ਚੁਣੋ। *
2 points
ਮੈਂ ਤੁਆਡੀ ਬੌਤ੍ਹ ਅਡੀਕ ਕੀਤੀ
ਮੈਂ ਤਾਂਡੀ ਉਡੀਕ ਕੀਤੀਆਂ
ਮੈਂ ਤੁਹਾਡੀ ਬਹੁਤ ਉਡੀਕ ਕੀਤੀ।
ਮੈਂ ਉਡੀਕ ਤੁਹਾਡੀ ਕੀਤੀ ਬਹੁਤ
2.’ਜੱਗ’ਸ਼ਬਦ ਨੂੰ ਬਹੁਤੇ ਸ਼ਬਦਾਂ ਵਿੱਚ ਵਰਤੋਂ। *
2 points
ਨੀਂਦ, ਜੰਮਣ
ਡੋਲ,ਢੱਕਣ
ਦੁਨੀਆਂ,ਭਾਂਡਾ
ਦਾਲ, ਗਾਲ
3. ‘ਅ’ ਅਗੇਤਰ ਲੱਗਾ ਸਹੀ ਸ਼ਬਦ ਚੁਣੋ। *
2 points
ਆਕਲ
ਅਮਲੀ
ਅਜਿੱਤ
ਐਪਰ
4. ਹੇਠ ਲਿਖਿਆ ਵਿੱਚੋ ਸਮਾਸੀ ਸ਼ਬਦ ਚੁਣੋ।
*
2 points
ਜੁੱਤੀਆਂ ਦਾ ਚੋਰ
ਜੁੱਤੀ ਅਤੇ ਚੋਰ
ਜੁੱਤੀ ਦਾ ਚੋਰ
ਜੁੱਤੀ -ਚੋਰ
Answers
Answered by
0
Answer:
1 ka 3 answer ae
Explanation:
2 ka 3 Answer ae 3 k 3 answer ae
Similar questions