Science, asked by jaskarnsingh45339, 10 months ago

ਤੇ ਤੇ
2
S
+
ਤੇ = }
ਭਾਵ ਦਰਸਾਇਆ ਯੂਹੰਮੇਲੇਖੋਰਸਾਂ ਬੜਾ​

Answers

Answered by Anonymous
2

Answer:

ਭਾਰਤੀ ਕਾਵਿ-ਸ਼ਾਸਤਰ ਵਿੱਚ 'ਕਾਵਿ' ਸ਼ਬਦ ਦਾ ਅਰਥ ਕੇਵਲ ਛੰਦ-ਬੱਧ ਰਚਨਾ ਹੀ ਨਹੀਂ, ਬਲਕਿ ਇਸ ਵਿੱਚ ਸਾਰੀ ਸ਼ਬਦਕਲਾ ਅਰਥਾਤ ਕਾਵਿ, ਮਹਾਂਕਾਵਿ, ਨਾਟਕ, ਕਥਾ, ਆਖਿਆਇਕਾ, ਚੰਪੂ, ਪਦ ਅਤੇ ਗਦ ਕਾਵਿ ਦੇ ਸੰਪੂਰਣ ਭੇਦ, ਉਪਭੇਦ ਸੰਮਿਲਿਤ ਹਨ।

ਕਾਵਿ ਦੇ ਭੇਦ

ਕਾਵਿ ਦੇ ਗਹਿਰੇ ਅਧਿਐਨ ਤੋਂ ਬਾਅਦ ਵਿਦਵਾਨਾਂ ਨੇ ਕਾਵਿ ਦੇ ਭੇਦਾਂ ਨੂੰ ਹੇਠਲੇ ਰੂਪਾਂ 'ਚ ਵੰਡਿਆ ਹੈ:-

1. 'ਕਾਵਿ' ਦੇ ਬਾਹਰੀ ਰੂਪ(ਵਿਧਾ) ਅਤੇ ਆਕਾਰ ਦੇ ਆਧਾਰ 'ਤੇ।

2. 'ਕਾਵਿ' ਦੇ ਅਰਥ ਦੇ ਆਧਾਰ 'ਤੇ।

3. 'ਕਾਵਿ' ਦੀ ਭਾਸ਼ਾ ਦੇ ਆਧਾਰ 'ਤੇ।

●ਆਚਾਰੀਆ ਭਰਤ ਅਨੁਸਾਰ :- ਭਰਤ ਮੁਨੀ ਨੇ 'ਨਾਟ੍ਯਸ਼ਾਸਤਰ' 'ਚ ਪ੍ਰਮੁੱਖ ਤੌਰ 'ਤੇ 'ਦ੍ਰਿਸ਼ਯ' ਕਾਵਿ (ਰੂਪਕਾਂ) ਦਾ ਵਰਗੀਕਰਣ ਕੀਤਾ ਹੈ।

1.ਬਾਹਰੀ ਰੂਪ ਦੇ ਆਧਾਰ 'ਤੇ ਕਾਵਿ ਦੇ ਭੇਦ

* ਆਚਾਰੀਆ ਵਿਸ਼ਵਨਾਥ ਨੇ ਪ੍ਰਮੁੱਖ ਤੌਰ 'ਤੇ ਦ੍ਰਿਸ਼ਯ, ਸ਼੍ਰਵਯ ਕਹਿ ਕੇ ਕਾਵਿ ਦੇ ਭੇਦ ਕੀਤੇ ਹਨ।

Similar questions