History, asked by sahilnabha3, 5 months ago

20 ਅੰਕ
ਭਾਗ (ੳ)
ਬਹੁ ਵਿਕਲਪੀ ਪ੍ਰਸ਼ਨ (ਸਾਰੇ ਪ੍ਰਸ਼ਨ ਜ਼ਰੂਰੀ ਹਨ।
1. ਹਪਾ ਕਿਸ ਨਦੀ ਦੇ ਕੰਢੇ ਸਥਿਤ ਹੈ ?
(ਇ) ਬਿਆਸ
(ਸ) ਚਨਾਬ
(ਉ) ਰਾਵੀ
(ਅ) ਸੰਤਲੁਜ
2. ਕਿਹੜੀ ਵਿਦਵਾਨ ਔਰਤ ਵੈਦਿਕ ਕਾਲ ਨਾਲ ਸੰਬੰਧਿਤ ਹੈ ?
(ਉ) ਪਾਲਾ
(ਅ) ਵਿਸ਼ਵਵਾਰਾ
(ੲ) ਵਾਕਾਕਵੀ
(ਸ) ਉ, ਅ ੲ ਤਿੰਨੋਂ ਹੀ
3. ਹੇਠ ਲਿਖਿਆਂ ਵਿੱਚੋਂ ਕਿਹੜਾ ਜੈਨ ਧਰਮ ਨਾਲ ਸੰਬੰਧਿਤ ਹੈ ?
(ਉ) ਰੱਬ ਦੀ ਹੋਂਦ
(ਅ) ਜਾਤੀ ਪ੍ਰਥਾ
(੧) ਵੇਦਾਂ ਦੀ ਪਵਿੱਤਰਤਾ (ਸ) ਅਹਿੰਸਾ
4. ਚਾਰ ਮਹਾਨ ਸੱਚ ਕਿਸ ਧਰਮ ਨਾਲ ਸੰਬੰਧਿਤ ਹਨ ?
(ਉ) ਜੈਨ
(ਅ) ਬੁੱਧ
() ਹਿੰਦੂ
(ਸ) ਮੁਸਲਿਮ​

Answers

Answered by shilpashrivastav1113
0

Answer:

write in hindi or english so that we can understand and answer ..

Explanation:

Answered by srivastavaswati354
0

Answer:

tum kya bol rahe ho mujhe kuch samajh mei nahi aa raha jai

Similar questions