Art, asked by jassirallan57, 10 months ago

ਕੁੱਲ ਅੰਕ: 20
ਪਾਸ ਅੰਕ
1. ਵਸਤੂਨਿਸ਼ਠ ਪ੍ਰਸ਼ਨ
(i) ‘ਸੁਹਾਗ ਕਦੋਂ ਗਾਏ ਜਾਂਦੇ ਹਨ ?
ਉ. ਮੁੰਡੇ ਦੇ ਵਿਆਹ ਸਮੇਂ
ਅ. ਕੁੜੀ ਦੇ ਵਿਆਹ ਸਮੇਂ
ਏ. ਮੌਤ ਸਮੇਂ
ਸ. ਮੁੰਡੇ ਦੇ ਜਨਮ ਸਮੇਂ
(ii) ਘੋੜੀਆਂ` ਕਿਸ ਮੌਕੇ 'ਤੇ ਗਾਈਆਂ ਜਾਂਦੀਆਂ ਹਨ ?
ਉ. ਮੁੰਡੇ ਦੇ ਵਿਆਹ ਸਮੇਂ
ਅ. ਕੁੜੀ ਦੇ ਵਿਆਹ ਸਮੇਂ
ਏ. ਮੌਤ ਸਮੇਂ
ਸ. ਮੁੰਡੇ ਦੇ ਜਨਮ ਸਮੇਂ
( iii) ‘ਨਿੱਕੀ ਜਿਹੀ ਸੂਈ ਵੱਟਵਾਂ ਧਾਗਾ’ ਸੁਹਾਗ ਵਿੱਚ ਮੁਟਿਆਰ ਕੀ ਕੱਢ ਰਹੀ ਹੈ?
(iv) 'ਬੇਟੀ, ਚੰਨਣ ਦੇ ਓਹਲੇ ਕਿਉਂ ਖੜੀ ਹੈ?
ਉ. ਡਰ ਕਾਰਨ
ਅ. ਸੰਗ ਕਾਰਨ
ਇ, ਅਧੀਨਗੀ ਕਾਰਨ
ਸ. ਐਵੇਂ ਹੀ​

Answers

Answered by baljeetkaurdher55
2

Answer:

these answers

Explanation:

1. kudi de viah te

2.munde de vaih te

3.chader

4.beti apne father nal karn vich shrma rhi e

Similar questions