History, asked by kunara040, 7 months ago

20. ਮੇਜਰ ਧਿਆਨ ਚੰਦ ਦੇ ਪਿਤਾ ਦਾ ਨਾਮ ਕੀ ਸੀ​

Answers

Answered by kartikey07
0

Explanation:

hhhwhsjhd is a good idea of cooking and cleaning the class of your website

Answered by sg466606
0

Explanation:

ਧਿਆਨ ਚੰਦ ਜਾਂ ਮੇਜਰ ਧਿਆਨ ਚੰਦ (29 ਅਗਸਤ 1905- 3 ਦਸੰਬਰ 1979) ਇੱਕ ਭਾਰਤੀ ਹਾਕੀ ਖਿਡਾਰੀ ਸੀ, ਜਿਸ ਨੂੰ ਹਾਕੀ ਦੀ ਖੇਡ ਦੇ ਸਭ ਤੋਂ ਮਹਾਨ ਖਿਡਾਰੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।[3] ਧਿਆਨ ਚੰਦ ਦੀ ਰਹਿਨੁਮਾਈ ਹੇਠ ਭਾਰਤੀ ਹਾਕੀ ਟੀਮ ਨੇ ਓਲੰਪਿਕ ਖੇਡਾਂ ਵਿੱਚ ਤਿੰਨ ਸੋਨ ਤਗਮੇਜਜਕੲਪਧਦਛਛੲਟਝ (1928, 1932 ਅਤੇ 1936) ਜਿੱਤੇ ਸਨ। ਉਸ ਸਮੇਂ ਭਾਰਤੀ ਹਾਕੀ ਟੀਮ, ਹਾਕੀ ਦੀ ਖੇਡ ਵਿੱਚ ਸਭ ਤੋਂ ਵਧੀਆ ਟੀਮਾਂ ਵਿੱਚੋਂ ਇੱਕ ਸੀ।

ਧਿਆਨ ਚੰਦ

Dhyan Chand closeup.jpg

ਨਿਜੀ ਜਾਣਕਾਰੀ

ਜਨਮ

29 ਅਗਸਤ 1905[1]

ਅਲਾਹਾਬਾਦ, ਉੱਤਰ ਪ੍ਰਦੇਸ਼, ਬਰਤਾਨਵੀ ਭਾਰਤ[2]

ਮੌਤ

3 ਦਸੰਬਰ 1979 (ਉਮਰ 74)

ਦਿੱਲੀ

ਲੰਬਾਈ

5 ਫ਼ੁੱਟ 7 ਇੰਚ (170 cਮੀ)

ਖੇਡ ਪੁਜੀਸ਼ਨ

ਫ਼ਾਰਵਰਡ

Similar questions