ਰਾਮੂ ਦੁਆਰਾ ਲਿਆਂਦੇ 20 ਲਿਟਰ ਦੁੱਧ ਦਾ 25% ____ ਹੋਵੇਗਾ
Answers
Answer:
ਅੰਕੜੇ ਹੈਰਾਨੀਜਨਕ ਹੁੰਦੇ ਹਨ। ਦੁਨੀਆ ਭਰ ਵਿਚ ਜਿੰਨੇ ਲੋਕ ਜੇਲ੍ਹਾਂ ਵਿਚ ਬੰਦ ਹਨ, ਉਨ੍ਹਾਂ ਵਿੱਚੋਂ ਅੱਧੇ (ਲਗਭਗ 90 ਲੱਖ) ਸਿਰਫ਼ ਅਮਰੀਕਾ, ਚੀਨ ਅਤੇ ਰੂਸ ਵਿਚ ਬੰਦ ਹਨ। ਅਮਰੀਕਾ ਦੀਆਂ ਜੇਲ੍ਹਾਂ ਵਿਚ ਲਗਭਗ 22 ਲੱਖ ਲੋਕ ਬੰਦ ਹਨ, ਚੀਨ ਵਿਚ ਸਾਢੇ 15 ਲੱਖ, ਰੂਸ ਵਿਚ ਲਗ ਪਗ 9 ਲੱਖ, ਬਰਾਜ਼ੀਲ ਵਿਚ ਸਾਢੇ ਲੱਖ, ਭਾਰਤ ਵਿਚ 4 ਲੱਖ, ਮੈਕਸੀਕੋ ਵਿਚ 2 ਲੱਖ, ਯੂਕਰੇਨ ਵਿਚ ਡੇਢ ਲੱਖ, ਸਾਊਥ ਅਫਰੀਕਾ ਡੇਢ ਲੱਖ, ਪੋਲੈਂਡ ਵਿਚ 90 ਹਜ਼ਾਰ, ਇੰਗਲੈਂਡ ਵਿਚ 80 ਹਜ਼ਾਰ, ਜਪਾਨ ਵਿਚ ਵੀ ਲਗਭਗ ਏਨੇ ਹੀ। ਅਸਟ੍ਰੇਲੀਆ ਵਿਚ 26 ਹਜ਼ਾਰ ਅਤੇ ਆਇਰਲੈਂਡ ਵਿਚ ਡੇਢ ਹਜ਼ਾਰ ਹਨ। ਇਹ ਅੰਕੜੇ ਅੰਤਰਰਾਸ਼ਟਰੀ ਸੈਂਟਰ ਫੌਰ ਪਰਿਜ਼ਨ ਸਟੱਡੀਜ਼ ਵੱਲੋਂ ਜਾਰੀ ਕੀਤੇ ਗਏ ਹਨ।
ਬੀ.ਬੀ.ਸੀ. ਵੱਲੋਂ ਜਾਰੀ ਕੀਤੀ ਰਿਪੋਰਟ ਅਨੁਸਾਰ ਦੁਨੀਆ ਭਰ ਵਿਚ ਜੇਲ੍ਹਾਂ ਵਿਚ ਡੱਕੇ ਲੋਕਾਂ ਵਿਚ ਵਾਧਾ ਹੁੰਦਾ ਜਾ ਰਿਹਾ ਹੈ। ਪਰ ਵਿਕਾਸਸ਼ੀਲ ਦੇਸਾਂ ਵਿਚਲੀਆਂ ਜੇਲ੍ਹਾਂ ਵਿਚ ਲੋੜੋਂ ਵੱਧ ਲੋਕ ਤੁੰਨੇ ਹੋਏ ਹਨ। 'ਕੀਨੀਆ' ਵਿਚ ਡੱਕੇ ਲੋਕਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਹੈ ਉੱਥੇ ਜਿੰਨੇ ਡੱਕੇ ਜਾ ਸਕਦੇ ਹਨ, ਉਸ ਗਿਣਤੀ ਨਾਲੋਂ 343.7 ਫੀਸਦੀ ਵੱਧ ਕੈਦੀ ਰੱਖੇ ਗਏ ਹਨ।
'ਆਈਸਲੈਂਡ' ਬਾਰੇ ਕਿਹਾ ਗਿਆ ਹੈ ਕਿ ਉਸ ਦੇਸ ਵਿਚ ਤਿੰਨ ਲੱਖ ਚਾਲੀ ਹਜ਼ਾਰ ਲੋਕ ਰਹਿੰਦੇ ਹਨ। ਉੱਥੇ ਸਿਰਫ਼ 5 ਜੇਲ੍ਹਾਂ ਹਨ ਜਿਨ੍ਹਾਂ ਵਿਚ 200 ਤੋਂ ਵੀ ਘੱਟ ਲੋਕ ਤਾੜੇ ਗਏ ਹਨ।
ਸਿਰਫ਼ ਸਜ਼ਾਯਾਫਤਾ ਮੁਜਰਮ ਹੀ ਨਹੀਂ ਬਲਕਿ ਜਿਨ੍ਹਾਂ ਨੂੰ ਹਾਲੇ ਸਜ਼ਾ ਸੁਣਾਈ ਜਾਣੀ ਹੈ ਜਾਂ ਹਾਲੇ ਕੇਸ ਲਟਕ ਰਿਹਾ ਹੈ ਤੇ ਫੈਸਲੇ ਦੀ ਉਡੀਕ ਵਿਚ ਹਨ, ਇਹੋ ਜਿਹੇ ਵੀ ਲੱਖਾਂ ਦੀ ਗਿਣਤੀ ਵਿਚ ਲੋਕ ਬੇਕਸੂਰ ਹੁੰਦਿਆਂ ਹੋਇਆਂ ਵੀ ਸਜ਼ਾ ਭੁਗਤ ਰਹੇ ਹਨ।
ਕਰਿਮੀਨਲ ਜਸਟਿਸ ਰਿਫੌਰਮ ਦੀ ਰਿਪੋਰਟ ਅਨੁਸਾਰ ਅਮਰੀਕਾ ਦੀਆਂ ਜੇਲ੍ਹਾਂ ਵਿਚ ਰਿਸ਼ਵਤਖ਼ੋਰੀ, ਭ੍ਰਿਸ਼ਟਾਚਾਰ, ਲੜਾਈਆਂ, ਸਰੀਰਕ ਸ਼ੋਸ਼ਣ, ਮਾਰਕੁਟਾਈ, ਕਤਲ, ਬਲਾਤਕਾਰ ਆਦਿ ਦੇ ਕਈ ਕੇਸ ਸਾਹਮਣੇ ਆਏ ਹਨ। ‘ਐਲਬਾਮਾ ਡਿਪਾਰਟਮੈਂਟ ਔਫ਼ ਕੋਰੈਕਸ਼ਨ’ ਦੇ ਵਿਰੁੱਧ ਪੜਤਾਲ ਜਾਰੀ ਹੋਈ ਹੈ ਕਿਉਂਕਿ 'ਸੇਂਟ ਕਲੇਅਰ ਜੇਲ੍ਹ' ਵਿਚ ਬਹੁਤ ਜ਼ਿਆਦਾ ਕੁੱਟ ਮਾਰ ਦੇ ਕੇਸ ਸਾਹਮਣੇ ਆ ਚੁੱਕੇ ਹਨ।
'ਐਲਬਾਮਾ' ਦੀ 'ਟੁਟਵਿਲਰ' ਔਰਤਾਂ ਦੀ ਜੇਲ੍ਹ ਵਿਚ ਬਲਾਤਕਾਰ ਦੇ ਕੇਸ ਬਹੁਤ ਜ਼ਿਆਦਾ ਵੱਧ ਚੁੱਕੇ ਹਨ ਜਿਸ ਬਾਰੇ ਇਨਕੁਆਇਰੀ ਸ਼ੁਰੂ ਹੋ ਚੁੱਕੀ ਹੈ।
ਉੱਥੇ 50 ਕੈਦੀ ਔਰਤਾਂ ਨੇ ਮੰਨਿਆ ਕਿ ਉਨ੍ਹਾਂ ਨਾਲ ਬਹੁਤ ਭੱਦੇ ਤਰੀਕੇ ਸਮੂਹਕ ਬਲਾਤਕਾਰ ਕੀਤਾ ਜਾਂਦਾ ਹੈ। ਜਿਹੜੇ ਗਾਰਡ ਉੱਥੇ ਲਾਏ ਜਾਂਦੇ ਹਨ ਉਹ ਹਰ ਰੋਜ਼ ਕਈ ਕੈਦੀ ਔਰਤਾਂ ਨੂੰ ਬੰਨ੍ਹ ਕੇ ਜ਼ਬਰਜ਼ਨਾਹ ਕਰਦੇ ਹਨ। ਇੰਜ ਬਥੇਰੀਆਂ ਗਰਭਵਤੀ ਹੋ ਜਾਂਦੀਆਂ ਹਨ। ਸੰਨ 2012 ਵਿਚ ਕਈ ਗਾਰਡਾਂ ਅਤੇ ਜੇਲ੍ਹਾਂ ਵਿਚ ਲੱਗੇ ਅਫਸਰਾਂ ਨੂੰ ਬਲਾਤਕਾਰ ਕਰਨ ਵਾਸਤੇ ਸਜ਼ਾਵਾਂ ਵੀ ਭੁਗਤਣੀਆਂ ਪਈਆਂ। ਅਫ਼ਸੋਸ ਇਹ ਹੈ ਕਿ ਕਈ ਸਜ਼ਾਵਾਂ ਸਿਰਫ਼ 5 ਦਿਨ ਦੀ ਕੈਦ ਸਨ!
ਇਸ ਤੋਂ ਬਾਅਦ ਸ਼ਿਕਾਇਤਕਰਤਾ ਕੈਦੀ ਔਰਤਾਂ ਨਾਲ ਹੋਰ ਵੀ ਭੱਦਾ ਵਿਹਾਰ ਕੀਤਾ ਗਿਆ। ਆਪਣੇ ਟੱਬਰਾਂ ਨਾਲ ਮਿਲਣ ਨਾ ਦਿੱਤਾ ਗਿਆ, ਉਨ੍ਹਾਂ ਦੀਆਂ ਜਾਇਦਾਦਾਂ ਖੋਹ ਲਈਆਂ ਗਈਆਂ, ਉਨ੍ਹਾਂ ਨਾਲ ਹੋਰ ਭਿਆਨਕ ਤਰੀਕੇ ਸ਼ਰੀਰਕ ਸ਼ੋਸ਼ਣ ਕੀਤਾ ਗਿਆ ਤੇ ਮੂੰਹ ਵਿਚ ਪਿਸ਼ਾਬ ਤੱਕ ਕੀਤਾ ਗਿਆ।
ਸੰਨ 2013 ਵਿਚ ਫਿਰ ਸ਼ਿਕਾਇਤ ਮਿਲਣ ਉੱਤੇ ਇਨਕੁਆਇਰੀ ਕਮੇਟੀ ਬਿਠਾਈ ਗਈ। ਇਸ ਕਮੇਟੀ ਦੀ ਰਿਪੋਰਟ ਸੰਨ 2014 ਵਿਚ ਜਨਤਕ ਕੀਤੀ ਗਈ ਜਿਸ ਵਿਚ ਕੈਦਣਾਂ ਨੂੰ ਖੁੱਲੇ ਵਿਚ ਸਭ ਮਰਦ ਗਾਰਡਾਂ ਸਾਹਮਣੇ ਨਿਰਵਸਤਰ ਕਰ ਕੇ ਮਲ-ਮੂਤਰ ਕਰਨਾ, ਨਹਾਉਣ ਆਦਿ ਵੇਲੇ ਦੀਆਂ ਫਿਲਮਾਂ, ਪੁੱਠੇ ਟੰਗਣ ਤੇ ਹਰ ਰੋਜ਼ ਦਿਨ ਵਿਚ ਕਈ ਵਾਰ ਗੁਪਤ ਅੰਗਾਂ ਵਿਚ ਪੱਥਰ ਪਾਉਣ ਜਾਂ ਹੋਰ ਚੀਜ਼ਾਂ ਵਾੜਨ, ਸਮੂਹਕ ਬਲਾਤਕਾਰ ਕਰਨ ਆਦਿ ਦੀਆਂ ਵੀਡੀਓ ਬਣਾਉਣ ਬਾਰੇ ਦੱਸਿਆ ਗਿਆ।
ਇਸ 36 ਸਫਿਆਂ ਦੀ ਰਿਪੋਰਟ ਵਿਚ ਅਣਮਨੁੱਖੀ ਦਾਸਤਾਨ ਦਰਜ ਕੀਤੀ ਸੀ ਜੋ ਰੌਂਗਟੇ ਖੜ੍ਹੇ ਕਰਨ ਵਾਲੀ ਸੀ।
ਇਸ ਰਿਪੋਰਟ ਤੋਂ ਲਗਭਗ ਦੋ ਸਾਲ ਬਾਅਦ ਵੀ ਇਹ ਪਤਾ ਲੱਗਿਆ ਕਿ ਕੈਦੀ ਔਰਤਾਂ ਵਿਰੁੱਧ ਕੀਤੇ ਜਾਂਦੇ ਘਿਨਾਉਣੇ ਕੁਕਰਮ ਜੇਲ੍ਹਾਂ ਅੰਦਰ ਬੰਦ ਨਹੀਂ ਸਨ ਹੋਏ। ਅਮਰੀਕਾ ਦੀ ਨੈਸ਼ਨਲ ਇਨਸਟੀਚਿਊਟ ਔਫ ਕੌਰੈਕਸ਼ਨ ਰਿਪੋਰਟ ਜੋ ਅਮਰੀਕਾ ਦੇ ਡਿਪਾਰਟਮੈਂਟ ਔਫ ਜਸਟਿਸ ਵੱਲੋਂ ਜਾਰੀ ਕੀਤੀ ਗਈ ਹੈ, ਜੇਲ੍ਹਾਂ ਅੰਦਰ ਚੱਲ ਰਹੇ ਮਨੁੱਖੀ ਅਧਿਕਾਰਾਂ ਦੇ ਕਤਲਾਂ ਦੀ ਖੁੱਲੀ ਕਿਤਾਬ ਹੈ!
ਜੇ ਇੰਗਲੈਂਡ ਵਿਚ ਝਾਤ ਮਾਰੀਏ ਤਾਂ ਉੱਥੇ 12 ਜੇਲ੍ਹਾਂ ਔਰਤਾਂ ਲਈ ਹਨ। ਇਨ੍ਹਾਂ ਵਿੱਚੋਂ 48 ਫੀਸਦੀ ਔਰਤਾਂ ਸਿਰਫ਼ ਆਪਣੇ ਪਤੀ ਜਾਂ ਟੱਬਰ ਵਿਚ ਕਿਸੇ ਨੂੰ ਲੋੜੀਂਦਾ ਨਸ਼ਾ ਪਹੁੰਚਾਉਣ ਲਈ ਫੜੀਆਂ ਗਈਆਂ; 53 ਫੀਸਦੀ ਔਰਤਾਂ ਆਪਣੇ ਬਚਪਨ ਵਿਚ ਮਾਰ ਕੁਟਾਈ ਸਹਿੰਦੀਆਂ ਰਹੀਆਂ, ਤਾਅਨੇ ਸੁਣਦੀਆਂ ਰਹੀਆਂ ਤੇ ਸਰੀਰਕ ਸ਼ੋਸ਼ਣ ਵੀ ਭੋਗਿਆ; ਹਰ 10 ਵਿੱਚੋਂ 7 ਔਰਤਾਂ ਜੋ ਜੇਲ੍ਹ ਵਿਚ ਬੰਦ ਹਨ, ਘਰੇਲੂ ਹਿੰਸਾ ਦਾ ਸ਼ਿਕਾਰ ਹੋਈਆਂ ਸਨ। ਇਨ੍ਹਾਂ ਕੈਦੀ ਔਰਤਾਂ ਵਿੱਚ ਪੰਜ ਗੁਣਾ ਵੱਧ ਮਾਨਸਿਕ ਰੋਗ ਹੋ ਚੁੱਕੇ ਸਨ। ਅੱਸੀ ਫੀਸਦੀ ਤੋਂ ਵੱਧ ਆਪਣੀ ਭੁੱਖ ਮਿਟਾਉਣ ਲਈ ਦੁਕਾਨ ਤੋਂ ਖਾਣਾ ਚੁੱਕਦੀਆਂ ਫੜੀਆਂ ਗਈਆਂ ਸਨ ਅਤੇ 58 ਫੀਸਦੀ ਔਰਤਾਂ ਛੁੱਟ ਜਾਣ ਬਾਅਦ ਇੱਕ ਸਾਲ ਦੇ ਅੰਦਰ ਫੇਰ ਜੇਲ੍ਹ ਵਿਚ ਵਾਪਸ ਪਹੁੰਚ ਰਹੀਆਂ ਸਨ।
ਇਸ ਸਾਰੇ ਵਿਚ ਪਿਸ ਰਹੇ ਸਨ ਨਾਬਾਲਗ ਬੱਚੇ!
ਹਰ ਦੱਸਾਂ ਵਿੱਚੋਂ 9 ਬੱਚੇ ਘਰ ਛੱਡ ਕੇ ਮਜਬੂਰੀ ਵਸ ਬਾਹਰ ਨਿਕਲ ਰਹੇ ਸਨ ਕਿਉਂਕਿ ਉਨ੍ਹਾਂ ਦੀ ਮਾਂ ਜੇਲ੍ਹ ਵਿਚ ਬੰਦ ਸੀ। ਜਦ ਮਾਂ ਜੇਲ੍ਹੋਂ ਬਾਹਰ ਵੀ ਆ ਜਾਏ ਤਾਂ ਉਸ ਕੋਲ ਰਹਿਣ ਲਈ ਕੋਈ ਥਾਂ ਨਹੀਂ ਛੱਡੀ ਜਾਂਦੀ। ਇਸ ਲਈ ਹਰ ਪੰਜਾਂ ਵਿੱਚੋਂ ਦੋ ਔਰਤਾਂ ਜੇਲ੍ਹ ਵਿੱਚੋਂ ਬਾਹਰ ਨਿਕਲ ਕੇ ਆਪਣਾ ਨਵਾਂ ਠਿਕਾਨਾ ਭਾਲਦੀਆਂ ਹਨ
Answer:
20/100×25%
5 liter
Step-by-step explanation:
nice to help you
have a nice day