20. ਅਨੀਤਾ ਨੇ ਦੋ ਘੰਟੇ ਤੱਕ ਭਾਰੀ ਕਸਰਤ ਕੀਤੀ।ਜਿਸ ਕਾਰਨ ਉਸ ਨੂੰ ਥਕਾਵਟ ਮਹਿਸੂਸ ਕਰ ਰਹੀ ਸੀ। ਅਨੀਤਾ ਨੂੰ ਯਾਦ ਆਇਆ ਸੀ ਕਿ ਇਕ ਦਿਨ ਉਸ ਦੀ ਸਾਇੰਸ ਅਧਿਆਪਕ ਨੇ ਉਨ੍ਹਾਂ ਨੂੰ ਪੜਾਇਆ ਸੀ ਕਿ, ਇਸਦੇ ਪਿੱਛੇ ਕੀ ਕਾਰਨ ਹੈ? Anita was feeling fatigue as she did heavy excercise for two hours. Anita had remembered that one day her science teacher taught them, what is the reason behind this? दो घंटे तक भारी व्यायाम करने के कारण अनीता को थकान महसूस हो रही थी। अनीता को याद आया था कि एक दिन उसके विज्ञान के शिक्षक ने उन्हें पढ़ाया, इसके पीछे क्या कारण है? *

ਮਾਸਪੇਸ਼ੀ ਵਿਚ ਲੈਕਟਿਕ ਐਸਿਡ ਦੇ ਇਕੱਠੇ ਹੋਣ ਕਾਰਨ/ Due to accumulation of lactic acid in muscles / मांसपेशियों में लैक्टिक एसिड के संचय के कारण
ਮਾਸਪੇਸ਼ੀ ਵਿਚ ਸਿਟਰਿਕ ਐਸਿਡ ਦੇ ਇਕੱਠੇ ਹੋਣ ਕਾਰਨ / Due to accumulation of citric acid in muscles / मांसपेशियों में साइट्रिक एसिड के संचय के कारण
ਮਾਸਪੇਸ਼ੀ ਵਿਚ ਐਸੀਟਿਕ ਐਸਿਡ ਦੇ ਇਕੱਠੇ ਹੋਣ ਕਾਰਨ / Due to accumulation of acetic acid in muscles /मांसपेशियों में एसिटिक एसिड के संचय के कारण
ਉਪਰੋਕਤ ਵਿਚੋਂ ਕੋਈ ਨਹੀਂ /None of above /इनमे से कोई भी नहीं
Answers
Answered by
12
Answer:
I thik answer is this = ਮਾਸਪੇਸ਼ੀ ਵਿਚ ਲੈਕਟਿਕ ਐਸਿਡ ਦੇ ਇਕੱਠੇ ਹੋਣ ਕਾਰਨ/ Due to accumulation of lactic acid in muscles / मांसपेशियों में लैक्टिक एसिड के संचय के कारण
Explanation:
follow me frnd
Answered by
3
Answer:
मांसपेशियों में साइटिक एसिड के संचय के कारण
Similar questions