Social Sciences, asked by kourmandeep063, 10 months ago

ਦਸੰਬਰ 2002 ਵਿੱਚ ‘ ਸਿੱਖਿਆ ਦੇ ਅਧਿਕਾਰ ‘ ਨੂੰ ਮੌਲਿਕ ਅਧਿਕਾਰਾਂ ਵਿੱਚ ਸ਼ਾਮਿਲ ਕਰ ਲਿਆ ਗਿਆ ਜਿਸ ਅਧੀਨ 6 ਤੋਂ 14 ਸਾਲ ਤੱਕ ਦੇ ਵਿਦਿਆਰਥੀਆਂ ਨੂੰ ਮੁਫ਼ਤ ਅਤੇ ਲਾਜ਼ਮੀ ਸਿੱਖਿਆ ਦਿੱਤੀ ਜਾਂਦੀ ਹੈ। ਇਹ ਕਿਹੜੀ ਸੰਵਿਧਾਨਕ ਸੋਧ ਰਾਹੀਂ ਕੀਤਾ ਗਿਆ ?I​

Answers

Answered by s408
6

Answer:

ਮੁੱਢਲੀ ਸਿੱਖਿਆ ਜਾਂ ਅਰੰਭਿਕ ਸਿੱਖਿਆ,ਸਿੱਖਿਆ ਦਾ ਓਹ ਆਧਾਰ ਹੈ ਜਿਸ ਉੱਤੇ ਹਰ ਨਾਗਰਿਕ,ਵਿਅਕਤੀ ਦਾ ਵਿਕਾਸ ਨਿਰਭਰ ਕਰਦਾ ਹੈ।[1] ਮਿਆਰੀ ਸਿੱਖਿਆ ਕਿਸੇ ਵੀ ਸਮਾਜ ਦਾ ਦਰਪਣ ਹੁੰਦੀ ਹੈ। ਜਿਵੇਂ ਪਿੰਡ ਆਮ ਤੌਰ ’ਤੇ ਗੁਹਾਰਿਆਂ ਤੋਂ ਪਛਾਣਿਆ ਜਾਂਦਾ ਹੈ, ਇਸੇ ਤਰ੍ਹਾਂ ਕੋਈ ਵੀ ਮੁਲਕ ਉੱਥੋਂ ਦੀ ਸਿੱਖਿਆ ਤੋਂ ਪਛਾਣਿਆ ਜਾਂਦਾ ਹੈ।[2]

ਵਿਸ਼ਾ ਸੂਚੀ

1 ਸਿੱਖਿਆ ਸੰਬੰਧੀ ਹੋਰ ਵੇਰਵੇ

2 ਭਾਰਤ ਵਿੱਚ ਮੁੱਢਲੀ ਸਿੱਖਿਆ ਲਈ ਵਿਵਸਥਾ

3 ਮੁੱਢਲੀ ਸਿੱਖਿਆ ਦੇ ਆਧਾਰ

3.1 ਬਾਲ ਅਧਿਕਾਰ

4 ਮੁਫ਼ਤ ਤੇ ਲਾਜ਼ਮੀ ਸਿੱਖਿਆ ਅਧਿਕਾਰ ਕਾਨੂੰਨ

5 ਮੁੱਢਲੀ ਸਿੱਖਿਆ ਦੀ ਵਰਤਮਾਨ ਹਾਲਤ

6 ਬੁਰੀ ਹਾਲਤ ਦੇ ਕਾਰਨ

7 ਸਕੂਲੀ ਸਿੱਖਿਆ ਵਿੱਚ ਸੁਧਾਰ ਦੇ ਤਰੀਕੇ

8 ਹਵਾਲੇ

Explanation:

Similar questions